7 C
New Zealand
Wednesday, June 10, 2026
[bsa_pro_ad_space id=1]

Monthly Archives: April 2013

ਡੀਬੀਐਸ ਵਾਲਿਆਂ ਦੇ ਪਿਤਾ ਜੀ ਸ. ਗੁਰਮੋਹਨ ਸਿੰਘ ਸੈਣੀ ਜੀ ਨਹੀਂ ਰਹੇ

ਆਕਲੈਂਡ – 24 ਅਪ੍ਰੈਲ ਦਿਨ ਬੁੱਧਵਾਰ ਨੂੰ 'ਡਿਸਕਾਉਂਟ ਬਿਲਡਰ ਸੁਪਲਾਇਰ' (ਡੀਬੀਐਸ) ਦੇ ਮਾਲਕ ਸ. ਹਰਿੰਦਰ ਸਿੰਘ ਜੀ ਦੇ ਪਿਤਾ ਜੀ 69 ਸਾਲਾ ਸ. ਗੁਰਮੋਹਨ ਸਿੰਘ ਸੈਣੀ ਜੀ ਦਾ ਇੱਥੇ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ...

ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਰੰਗੀਲਾ ਦੇ ਦਿਵਾਨ ਸਮਾਪਤ

ਆਕਲੈਂਡ - ਇੱਥੇ ਦੇ ਪਾਪਾਟੋਏਟੋਏ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਲਗਭਗ 13 ਦਿਨ ਆਪਣੇ ਦਿਵਾਨ ਸਜਾਏ। ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਦੇ ਕੀਰਤਨ ਦੇ ਨਾਲ ਕੱਥਾ,...

New Zealand as a nation of the South Pacific

Prime Minister’s weekly column   Last Thursday I was pleased to host a lunch for a group of Pacific politicians and leaders who were in Wellington to attend the Pacific Parliamentary Forum. The Forum, which was...

ਸਤਵੀਰ ਸਿੰਘ ਪੰਮਾ ‘ਸਬ ਸਵੀਟਸ’ ਵਾਲੇ ਦਾ ਦੇਹਾਂਤ

ਆਕਲੈਂਡ - 21 ਅਪ੍ਰੈਲ ਨੂੰ 38 ਸਾਲਾ ਸ. ਸਤਵੀਰ ਸਿੰਘ ਪੰਮਾ 'ਸਬ ਸਵੀਟਸ' ਮੈਨੁਰੇਵਾ ਵਾਲੇ ਦਾ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ 3.00 ਦੇ ਲਗਭਗ ਅਚਾਨਕ ਪੇਟ 'ਚ ਦਰਦ ਦੀ ਸ਼ਿਕਾਇਤ ਹੋਣ...

ਗੁਰੂ ਕੀ ਗੋਲਕ ਦੇ ਬਰਾਬਰ ਆਪੂੰ ਬਣੇ ਮਹੰਤ ਦੀ ਰੱਖੀ ਗੋਲਕ ਨੇ ਪਿੰਡ ਦੋ...

ਪੰਜ ਪਿਆਰਿਆਂ ਨੇ ਗ੍ਰੰਥੀ ਦੀ ਤਨਖਾਹ ਵਧਾ ਕੇ ਗੋਲਕ ਚੁਕਵਾਈ ਬਠਿੰਡਾ, 18 ਅਪਰੈਲ (ਕਿਰਪਾਲ ਸਿੰਘ) - ਗੁਰਦੁਆਰਿਆਂ ਵਿੱਚ ਵੀ ਬ੍ਰਾਹਮਣਵਾਦ ਦਾ ਪਸਾਰਾ ਹੋਣ ਕਾਰਨ ਆਪੂੰ ਬਣੇ ਮਹੰਤਾਂ ਨੇ ਮਨਮਾਨੀ ਕਰਦਿਆਂ ਗੁਰੂ ਕੀ ਗੋਲਕ ਦੇ ਬਰਾਬਰ...

ਕੈਲੀਫੋਰਨੀਆਂ ਦੇ ਸ਼ਹਿਰ ਸੈਲਮਾ ਵਿਖੇ 19ਵੇਂ ਸਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ "ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸਟ" ਵਿਖੇ ਸੈਂਟਰਲ ਵੈਲੀ ਦੇ ਸਾਰੇ ਗੁਰੂਘਰਾ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ 19ਵਾਂ ਵਿਸਾਲ ਨਗਰ ਕੀਰਤਨ ਅਤੇ...

ਨਿਊਜ਼ੀਲੈਂਡ ‘ਚ ਸਮਲਿੰਗੀ ਵਿਆਹ ਕਾਨੂੰਨ ਪਾਸ

ਦੁਨੀਆ ਦਾ 13ਵਾਂ ਮੁਲਕ ਬਣਿਆ  ਵੈਲਿੰਗਟਨ (ਕੂਕ) - ਨਿਊਜ਼ੀਲੈਂਡ ਵਿੱਚ ਸਮਲਿੰਗੀਆਂ ਨੂੰ ਵਿਆਹ ਕਰਵਾਉਣ ਦਾ ਕਾਨੂੰਨੀ ਹੱਕ ਆਖੀਰਕਾਰ ਹਾਸਲ ਹੋ ਹੀ ਗਿਆ। ਕਾਫੀ ਲੰਮੇ ਸਮੇਂ ਤੋਂ ਲਟਕਿਆ ਆ ਰਿਹਾ ਸਮਲਿੰਗੀ ਵਿਆਹ ਕਾਨੂੰਨ ਵਾਲਾ ਬਿੱਲ 17...

ਸੰਜੇ ਦੱਤ ਨੂੰ ਮਿਲੀ ਹੋਰ ਚਾਰ ਹਫਤਿਆਂ ਦੀ ਰਾਹਤ

ਨਵੀਂ ਦਿੱਲੀ, 17 ਅਪਰੈਲ - ਸੁਪਰੀਮ ਕੋਰਟ ਨੇ 53 ਸਾਲਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ 1993 ਦੇ ਲੜੀਵਾਰ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਥੋੜਾ ਸੁੱਖ ਦਾ ਸਾਹ ਦਿੰਦਿਆਂ ਮਾਨਵਤਾ ਦੇ ਅਧਾਰ 'ਤੇ ਮਿਲੀ...

104 ਸਾਲਾ ਮਾਤਾ ਜਲ ਕੌਰ ਜੀ ਦਾ ਸਵਰਗਵਾਸ, ਭੋਗ 20 ਅਪ੍ਰੈਲ, ਦਿਨ ਸ਼ਨੀਵਾਰ

ਪਾਪਾਕੁਰਾ - ਸ੍ਰੀਮਤੀ ਸੁਰੰਿਦਰ ਕੌਰ ਪਨੇਸਰ ਦੇ 104 ਸਾਲਾ ਮਾਤਾ ਜਲ ਕੌਰ ਜੀ ਪਤਨੀ ਸਵਰਗੀ ਸਰਦਾਰ ਮੱਘ੍ਹਰ ਸਿੰਘ (ਨਾਰੋਬੀ ਵਾਲੇ) ਦਾ 8 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ। ਮਾਤਾ ਜੀ ਆਪਣੀ ਲੰਮੀ ਸੰਸਾਰਕ ਯਾਤਰਾ...

ਬੇ-ਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੁੱਕੀ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਸਮਾਗਮ 12 ਅਪ੍ਰੈਲ ਨੂੰ

ਬੇ-ਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੁੱਕੀ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਸਬੰਧ ਵਿੱਚ ਆਖੰਡਪਾਠ ਸਾਹਿਬ 12 ਤਾਰੀਖ ਦਿਨ ਸ਼ੁਕਰਵਾਰ ਨੂੰ ਆਰੰਭ ਕੀਤੇ ਜਾ ਰਹੇ ਹਨ ਜਿਹਨਾ ਦੇ ਭੋਗ 14 ਤਾਰੀਖ ਦਿਨ ਐਤਵਾਰ ਨੂੰ ਪਾਏ ਜਾਣਗੇ।...
[bsa_pro_ad_space id=2]