ਹਾਂਗਜ਼ੂ, 26 ਸਤੰਬਰ – ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਘੋੜਸਵਾਰੀ ਟੀਮ ਡਰੈਸੇਜ਼ ਵਿੱਚ 41 ਸਾਲ ਬਾਅਦ ਸੋਨ ਤਗਮਾ ਜਿੱਤਿਆ।
ਭਾਰਤੀ ਮਿਕਸਡ ਟੀਮ ਹਿਰਦੇ ਛੇੜਾ, ਦਿਵਯਕ੍ਰਿਤੀ ਸਿੰਘ, ਅਨੁਸ਼ ਅਗਰਵਾਲ ਅਤੇ ਸੁਦੀਪਤੀ ਹਜੇਲਾ ਨੇ ਘੋੜਸਵਾਰੀ ਡਰੈਸੇਜ਼ ਵਿੱਚ 209.205 ਅੰਕਾਂ ਨਾਲ ਜਿੱਤ ਦਰਜ ਕਰਦੇ ਹੋਏ ਸੋਨ ਤਗਮਾ ਜਿੱਤਿਆ ਹੈ।
ਜਦੋਂ ਕਿ ਚੀਨ 204.882 ਅੰਕਾਂ ਨਾਲ ਦੂਜੇ ਨੰਬਰ ਉੱਤੇ ਰਿਹਾ ਅਤੇ ਤੀਜੇ ਨੰਬਰ ਉੱਤੇ 204.852 ਅੰਕਾਂ ਨਾਲ ਹਾਂਗਕਾਂਗ ਤੇ ਚੀਨ ਸਾਂਝੇ ਤੌਰ ‘ਤੇ ਰਹੇ।
Home Page ਏਸ਼ਿਆਈ ਖੇਡਾਂ: ਭਾਰਤ ਨੇ ਘੋੜਸਵਾਰੀ ਟੀਮ ਡਰੈਸੇਜ਼ ’ਚ 41 ਸਾਲ ਬਾਅਦ ਸੋਨ...