ਨਵੀਂ ਦਿੱਲੀ, 28 ਮਾਰਚ – ਦੇਸ਼ ਭਰ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 887 ਹੋ ਗਈ ਹੈ, ਜਦੋਂ ਕੋਵਿਡ -19 ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 22 ‘ਤੇ ਪਹੁੰਚ ਗਈ ਹੈ ਤੇ 73 ਲੋਕਾਂ ਦੇ ਠੀਕ ਹੋਣ ਦੀ ਪੁਸ਼ਟੀ ਕਤੀ ਗਈ ਹੈ। ਭਾਰਤ ਦੇ 887 ਮਰੀਜ਼ਾਂ ਵਿੱਚੋਂ 47 ਵਿਦੇਸ਼ੀ ਮਰੀਜ਼ ਹਨ।
Home Page ਕੋਰੋਨਾਵਾਇਰਸ: ਭਾਰਤ ‘ਚ ਮਰੀਜ਼ਾਂ ਦੀ ਗਿਣਤੀ 887 ਪਾਰ