ਆਕਲੈਂਡ, 27 ਫਰਵਰੀ – ਆਕਲੈਂਡ ਵਿੱਚ ਕੋਵਿਡ -19 ਦੇ 1 ਹੋਰ ਨਵੇਂ ਕਮਿਊਨਿਟੀ ਕੇਸ ਦਾ ਪਿਤਾ ਚੱਲਿਆ ਹੈ। ਇਹ ਕੇਸ ਪਾਪਾਟੋਏਟੋਏ ਹਾਈ ਸਕੂਲ ਦੇ ਇੱਕ ਪੁਰਾਣੇ ਵਿਦਿਆਰਥੀ ਦੇ ਸਿਬਲਿੰਗ ਦਾ ਹੈ ਜੋ ਇੱਕ ਕੈਜ਼ੂਅਲ ਪਲੱਸ ਸੰਪਰਕ ਸੀ। ਵਿਦਿਆਰਥੀ ਦੇ ਪਹਿਲੇ ਤਿੰਨ ਟੈੱਸਟ ਨੈਗੇਟਿਵ ਆਏ ਸਨ। ਸਹਿਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਸ਼ਾਮ ਕਰੀਬ 7.25 ਵਜੇ ਦਿੱਤੀ।
Home Page ਕੋਵਿਡ -19: ਆਕਲੈਂਡ ‘ਚ ਕਮਿਊਨਿਟੀ ਦਾ 1 ਹੋਰ ਨਵਾਂ ਕੇਸ