ਬਾਲੀ, 16 ਨਵੰਬਰ – ਇਥੇ ਅੱਜ ਜੀ-20 ਸਿਖ਼ਰ ਸੰਮੇਲਨ ਸਮਾਪਤ ਹੋ ਗਿਆ ਤੇ ਇੰਡੋਨੇਸ਼ੀਆ ਨੇ ਅਗਲੇ ਸਾਲ ਲਈ ਇਸ ਸਮੂਹ ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਹਰੇਕ ਭਾਰਤੀ ਨਾਗਰਿਕ ਲਈ ਮਾਣ ਵਾਲੀ ਗੱਲ ਦੱਸਿਆ | ਭਾਰਤ ਰਸਮੀ ਤੌਰ ‘ਤੇ 1 ਦਸੰਬਰ ਤੋਂ ਜੀ-20 ਦੀ ਪ੍ਰਧਾਨਗੀ ਸੰਭਾਲੇਗਾ | ਸੂਬਾ/ਸਰਕਾਰ ਮੁਖੀਆਂ ਦੇ ਪੱਧਰ ‘ਤੇ ਜੀ-20 ਨੇਤਾਵਾਂ ਦਾ ਅਗਲਾ ਸਿਖ਼ਰ ਸੰਮੇਲਨ 9 ਅਤੇ 10 ਸਤੰਬਰ, 2023 ਨੂੰ ਨਵੀਂ ਦਿੱਲੀ ‘ਚ ਹੋਵੇਗਾ | ਦੇਸ਼ ਜੀ-20 ਦੀਆਂ ਬੈਠਕਾਂ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ‘ਚ ਕਰਵਾਏਗਾ |
Home Page ਜੀ-20 ਸਿਖ਼ਰ ਸੰਮੇਲਨ: ਇੰਡੋਨੇਸ਼ੀਆ ਨੇ ਅਗਲੀ ਮੀਟਿੰਗ ਲਈ ਪ੍ਰਧਾਨਗੀ ਭਾਰਤ ਨੂੰ ਸੌਂਪੀ