ਮੁਏਨਸਟਰ (ਜਰਮਨੀ), 4 ਨਵੰਬਰ – ਅੱਜ ਦੁਨੀਆ ਦੇ 7 ਮੁੱਖ ਉਦਯੋਗਿਕ ਜਮਹੂਰੀ ਦੇਸ਼ਾਂ ਦੇ ਉੱਚ ਰਾਜਨੀਤਕਾਂ ਨੇ ਰੂਸ ਦੇ ਹਮਲੇ ਖ਼ਿਲਾਫ਼ ਯੂਕਰੇਨ ਦੀ ਹਮਾਇਤ ਕੀਤੀ ਅਤੇ ਆਲਮੀ ਸੰਕਟ ਦੌਰਾਨ ਦੌਰਾਨ ਚੀਨ ਦੇ ਵਧ ਰਹੇ ਹਮਲਾਵਰ ਰਵੱਈਏ ਪ੍ਰਤੀ ਇੱਕਜੁਟਤਾ ਦਿਖਾਈ। ਜੀ-7 ਵਿੱਚ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ।
Home Page ਜੀ-7 ਦੇਸ਼ਾਂ ਵੱਲੋਂ ਯੂਕਰੇਨ ਦੀ ਹਮਾਇਤ, ਚੀਨ ਦੇ ਵਧ ਰਹੇ ਹਮਲਾਵਰ ਰਵੱਈਏ...