ਟੋਕੀਓ, 29 ਮਾਰਚ – 25 ਮਾਰਚ ਨੂੰ ਟੋਕੀਓ ਉਲੰਪਿਕਸ ਦੀ 121 ਦਿਨਾ ਟਾਰਚ ਰਿਲੇਅ ਸ਼ੁਰੂ ਹੋ ਗਈ, ਜੋ 23 ਜੁਲਾਈ ਨੂੰ ਟੋਕੀਓ ਵਿੱਚ ਉਦਘਾਟਨੀ ਸਮਾਗਮ ਮੌਕੇ ਸਮਾਪਤ ਹੋਵੇਗੀ। ਰਿਲੇਅ ਦੀ ਸ਼ੁਰੂਆਤ ਫੁਕੂਸ਼ਿਮਾ ਵਿੱਚ ਹੋਈ। ਟਾਰਚ ਸਭ ਤੋਂ ਪਹਿਲਾਂ ਅਜੁਸਾ ਇਵਾਸ਼ਿਮਿਯੂ ਨੇ ਫੜੀ ਜੋ 2011 ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਜਾਪਾਨ ਦੀ ਟੀਮ ਦੀ ਮੁੱਖ ਮੈਂਬਰ ਹੈ। ਉਸ ਨਾਲ ਟੀਮ ਦੀਆਂ 14 ਖਿਡਾਰਨਾਂ ਤੇ ਕੋਚ ਨਾਰੀਓ ਸਸਾਕੀ ਵੀ ਸਨ।
Home Page ਟੋਕੀਓ ਉਲੰਪਿਕਸ ਦੀ ਟਾਰਚ ਰਿਲੇਅ ਸ਼ੁਰੂ