ਆਕਲੈਂਡ, 3 ਦਸੰਬਰ – ਇੱਥੇ ਨੈਸ਼ਨਲ ਪਾਰਟੀ ਦੇ ਨਵੇਂ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਆਕਲੈਂਡ ਨੂੰ ਅੱਜ ਤੋਂ ਲਾਗੂ ਹੋਏ ਟ੍ਰੈਫ਼ਿਕ ਲਾਈਟ ਸਿਸਟਮ ਦੇ ਗ੍ਰੀਨ ਲਾਈਟ ਸੈਟਿੰਗ ‘ਚ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਲੀਡਰ ਲਕਸਨ ਨੇ ਕਿਹਾ ਕਿ ਆਕਲੈਂਡ ਦਾ ਪ੍ਰਾਹੁਣਚਾਰੀ ਖੇਤਰ 107 ਦਿਨਾਂ ਦੇ ਤਾਲਾਬੰਦੀ ਤੋਂ ਬਾਅਦ ਗ੍ਰੀਨ ਟ੍ਰੈਫ਼ਿਕ ਲਾਈਟ ਸੈਟਿੰਗ ਲਈ ਤਿਆਰ ਹੈ। ਉਨ੍ਹਾਂ ਨੇ ਸਰਕਾਰ ਤੋਂ ਪੁੱਛਿਆ ਕੇ “ਆਕਲੈਂਡ ਰੈੱਡ ਲਾਈਟ ਸਿਸਟਮ ਵਿੱਚ ਕਿਉਂ ਹੈ?”।
ਉਨ੍ਹਾਂ ਨੇ ਆਕਲੈਂਡ ਦੀ ਆਜ਼ਾਦੀ ਦਾ ਸਵਾਗਤ ਕੀਤਾ, ਪਰ ਨਾਲ ਹੀ ਸਵਾਲ ਕੀਤਾ ਕਿ ਸ਼ਹਿਰ ਰੈੱਡ ਲਾਈਟ ਸੈਟਿੰਗ ‘ਚ ਕਿਉਂ ਹੈ, ਜਦੋਂ ਕਿ ਟੀਕਾਕਰਣ ਦੀਆਂ ਦਰਾਂ ਬਹੁਤ ਜ਼ਿਆਦਾ ਹਨ।
Home Page ਆਕਲੈਂਡ ਨੂੰ ਗ੍ਰੀਨ ਲਾਈਟ ਸੈਟਿੰਗ ‘ਚ ਹੋਣਾ ਚਾਹੀਦਾ ਹੈ? – ਨੈਸ਼ਨਲ ਲੀਡਰ...