ਪਾਪਾਟੋਏਟੋਏ ‘ਚ 2 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ

ਪਾਪਾਟੋਏਟੋੲ, 1 ਜੁਲਾਈ – ਪਾਪਾਟੋਏਟੋਏ ਦੇ ਪੂਜਾ ਜਵੈਲਰ ਦੇ ਪਿੱਛਲੇ ਦਿਨੀਂ ਹੋਈ ਡਕੈਤੀ ਤੇ ਦੇਸ਼ ਭਰ ਵਿੱਚ ਵੱਧ ਰਹੇ ਕ੍ਰਾਈਮ ਦੇ ਸੰਬੰਧ ‘ਚ ਪਾਪਾਟੋਏਟੋਏ ਦੇ ਈਸ਼ਟ ਤਮਾਕੀ ਅਤੇ ਗ੍ਰੇਟ ਸਾਊਥ ਰੋਡ ਦੇ ਕਾਰਨਰ ‘ਤੇ ਕੱਲ੍ਹ ਸਵੇਰੇ 10 ਵਜੇ ਤੋਂ 11 ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ, ਜਿਸ ਵਿੱਚ ਹਰ ਕਿਸੇ ਨੂੰ ਵਿਰੋਧ ਕਰਨ ਲਈ ਪਹੁੰਚਣ ਦੀ ਅਪੀਲ ਹੈ।