ਵੈਲਿੰਗਟਨ, 25 ਮਾਰਚ – 24 ਮਾਰਚ ਨੂੰ ਫਾਈਨਾਂਸ ਮਨਿਸਟਰ ਗਰਾਂਟ ਰੌਬਰਟਸਨ ਨੇ ਕੋਰੋਨਾਵਾਇਰਸ ਦੇ ਚੱਲਦੇ ਘਰਾਂ ਦੀ ਮੌਰਗੇਜ਼ ਭਰਨ ਲਈ ੬ ਮਹੀਨੇ ਦੀ ਹੋਲੀਡੇਅ ਸਕੀਮ ਦਾ ਐਲਾਨ ਕੀਤਾ ਹੈ। ਜਿਸ ਤਹਿਤ ਕੋਰੋਨਾਵਾਇਰਸ ਕਾਰਣ ਜਿਨ੍ਹਾਂ ਵਿਅਕਤੀਆਂ ਦੀ ਆਮਦਨ ਪ੍ਰਭਾਵਿਤ ਹੋਈ ਹੈ, ਉਨ੍ਹਾਂ ਨੂੰ ਅਗਲੇ 6 ਮਹੀਨਿਆਂ ਲਈ ਮੌਰਗੇਜ਼ ਨਹੀਂ ਭਰਨੀ ਹੋਵੇਗੀ। ਪਰ ਕਿਰਾਏਦਾਰਾਂ ਦੇ ਕਿਰਾਏ ਭਰਨ ਬਾਰੇ ਹਾਲੇ ਸਪਸ਼ਟ ਨਹੀਂ ਕੀਤਾ।
Home Page ਫਾਈਨਾਂਸ ਮਨਿਸਟਰ ਵੱਲੋਂ ਘਰਾਂ ਦੀ ਮੌਰਗੇਜ਼ ਲਈ ਹੋਲੀਡੇਅ ਸਕੀਮ ਦਾ ਐਲਾਨ