ਨਵੀਂ ਦਿੱਲੀ, 12 ਜਨਵਰੀ – ਲੰਘੇ ਵਰ੍ਹੇ ਦਸੰਬਰ ਮਹੀਨੇ ਪ੍ਰਚੂਨ ਮਹਿੰਗਾਈ ਦਰ ਇੱਕ ਵਰ੍ਹੇ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਦਰਜ ਹੋਈ। ਪ੍ਰਚੂਨ ਮਹਿੰਗਾਈ ਦਸੰਬਰ 2022 ਵਿੱਚ ਘਟ ਕੇ ਇੱਕ ਸਾਲ ਦੇ ਸਭ ਤੋਂ ਹੇਠਲੇ ਪੱਧਰ 5.72 ਫ਼ੀਸਦ ’ਤੇ ਆ ਗਈ। ਅੱਜ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਮੁੱਖ ਤੌਰ ’ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਕਾਰਨ ਇਹ ਪ੍ਰਚੂਨ ਮਹਿਗਾਈ ਵਿੱਚ ਇਹ ਕਮੀ ਦਰਜ ਹੋਈ।
Business ਵਪਾਰ: ਭਾਰਤ ‘ਚ ਦਸੰਬਰ ਮਹੀਨੇ ਪ੍ਰਚੂਨ ਮਹਿੰਗਾਈ ਦਰ ਘਟ ਕੇ 5.72 ਫ਼ੀਸਦ...