ਲਿਓਨ (ਫਰਾਂਸ), 6 ਅਕਤੂਬਰ – ਓਐਲ ਸਟੇਡੀਅਮ ਵਿਖੇ ਹੋਏ ਆਪਣੇ ਫਾਈਨਲ ਪੂਲ ਮੈਚ ‘ਚ ਆਲ ਬਲੈਕ ਨੇ ਉਰੂਗਵੇ ਨੂੰ 73-0 ਨਾਲ ਹਰਾ ਦਿੱਤਾ। ਉਰੂਗਵੇ ਦੀ ਟੀਮ ਪੂਰੇ ਸਮੇਂ ਦੌਰਾਨ ਕੋਈ ਵੀ ਸਕੋਰ ਕਰਨ ‘ਚ ਨਾਕਾਮ ਰਹੀ। ਹਾਫ਼ ਟਾਈਮ ਵੇਲੇ ਸਕੋਰ 26-0 ਸੀ।
ਨਿਊਜ਼ੀਲੈਂਡ: 73 (ਡੈਮਿਅਨ ਮੈਕੇਂਜੀ 20 ਮਿੰਟ ਤੇ 53 ਮਿੰਟ, ਰਿਚੀ ਮੋਂਗਾ 25 ਮਿੰਟ, ਵਿਲ ਜੌਰਡਨ 33 ਮਿੰਟ ਤੇ 65 ਮਿੰਟ, ਕੈਮ ਰੋਇਗਾਰਡ 38 ਮਿੰਟ, ਫਲੈਚਰ ਨੈਵੇਲ 45 ਮਿੰਟ, ਲੈਸਟਰ ਫੈਂਗਾਨੁਕੂ 49 ਮਿੰਟ, 68 ਮਿੰਟ ਤੇ 77 ਮਿੰਟ, ਤਾਮੈਤੀ ਵਿਲੀਅਮਜ਼ 73 ਮਿੰਟ ਟ੍ਰਾਈ, ਮੋਉਂਗਾ 5 ਕੋਨ, ਮੈਕੇਂਜੀ 2 ਕੋਨ, ਬੇਉਡੇਨ ਬੈਰੇਟ 2 ਕੋਨ)
ਉਰੂਗਵੇ: 0
ਹਾਫ਼ ਟਾਈਮ ਸਕੋਰ: 26-0
Home Page ਰਗਬੀ ਵਿਸ਼ਵ ਕੱਪ: ਆਲ ਬਲੈਕ ਨੇ ਫਾਈਨਲ ਪੂਲ ਮੈਚ ‘ਚ ਉਰੂਗਵੇ ਨੂੰ...