ਮੁੰਬਈ, 14 ਅਪ੍ਰੈਲ – ਅੱਜ ਮੁੰਬਈ ਦੇ ਪਾਲੀ ਹਿੱਲ ਸਥਿਤ ਘਰ ‘ਵਾਸਤੂ ਅਪਾਰਟਮੈਂਟ’ ਵਿੱਚ ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਮੁਕੰਮਲ ਹੋ ਗਈਆਂ। ਉਨ੍ਹਾਂ ਦਾ ਵਿਆਹ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਹੋਇਆ। ਇਸ ਜੋੜੀ ਨੇ ਸੱਤ ਫੇਰੇ ਲਏ। ਇਸ ਤੋਂ ਪਹਿਲਾਂ ਹਲਦੀ, ਚੂੜਾ ਸੈਰਾਮਨੀ ਤੇ ਹੋਰ ਰਸਮਾਂ ਹੋਈਆਂ। ਇਸ ਤੋਂ ਬਾਅਦ ਜੋੜੀ ਸਿੱਧੀ ਵਿਨਾਇਕ ਮੰਦਰ ਵਿੱਚ ਭਗਵਾਨ ਗਣੇਸ਼ ਦਾ ਅਸ਼ੀਰਵਾਦ ਲੈਣ ਪੁੱਜੀ।
Bollywood News ਰਣਬੀਰ ਕਪੂਰ ਤੇ ਆਲੀਆ ਭੱਟ ਵਿਆਹ ਬੰਧਨ ‘ਚ ਬੱਝੇ