ਸਟਾਕਹੋਮ, 4 ਅਕਤੂਬਰ – ਸੂਖਮ ਕੁਆਂਟਮ ਡਾਟਸ ‘ਤੇ ਉਨ੍ਹਾਂ ਦੇ ਕੰਮ ਲਈ ਉੱਘੇ ਵਿਗਿਆਨੀਆਂ ਮੌਂਗੀ ਬਾਵੇਂਡੀ, ਲੂਈਸ ਬਰੂਸ ਅਤੇ ਅਲੈਕਸੀ ਐਕਿਮੋਵ ਨੂੰ ਇਸ ਸਾਲ ਰਸਾਇਣ ਖੇਤਰ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਤਿੰਨੇ ਅਮਰੀਕੀ ਹਨ।
Home Page ਰਸਾਇਣ ਖੇਤਰ ’ਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਅਮਰੀਕੀ ਵਿਗਿਆਨੀਆਂ ਨੂੰ...