ਸਟਾਕਹੋਮ, 10 ਅਕਤੂਬਰ – ਇਸ ਵਾਰ ਦਾ ਰਸਾਇਣ ਦਾ ਨੋਬੇਲ ਪੁਰਸਕਾਰ 2 ਅਮਰੀਕੀ ਵਿਗਿਆਨੀਆਂ ਨੂੰ ਦਿੱਤਾ ਗਿਆ ਹੈ। ਅਮਰੀਕੀ ਰਸਾਇਣ ਸ਼ਾਸਤਰੀ ਰਾਬਰਟ ਲੈਫਕੋਵਿਜ਼ ਅਤੇ ਬ੍ਰਾਇਨ ਕੋਬਿਲਕਾ ਨੂੰ ਸੈੱਲ ਰਿਸੈਪਟਰਾਂ ‘ਤੇ ਕੀਤੀ ਖੋਜ ਬਦਲੇ ਦਿੱਤਾ ਗਿਆ ਹੈ। ਉਨ੍ਹਾਂ ਦੀ ਇਸ ਖੋਜ ਨਾਲ ਇਹ ਪਤਾ ਚੱਲੇਗਾ ਕਿ ਮਾਲੀਕਿਊਲਰ ਪੱਧਰ ‘ਤੇ ਸਰੀਰ ਕਿਵੇਂ ਕੰਮ ਕਰਦਾ ਹੈ।
International News ਰਸਾਇਣ ਦਾ ਨੋਬੇਲ ਪੁਰਸਕਾਰ 2 ਅਮਰੀਕੀ ਵਿਗਿਆਨੀਆਂ ਦੀ ਝੋਲੀ