ਨਵੀਂ ਦਿੱਲੀ, 1 ਫਰਵਰੀ – ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ 2022-23 ਤੋਂ ਬਲਾਕਚੇਨ ਤਕਨੀਕ ਦੀ ਵਰਤੋਂ ਕਰਦੇ ਹੋਏ ‘ਡਿਜੀਟਲ ਰੁਪਇਅ’ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ 2022-23 ਵਿੱਚ ਰਾਜਾਂ ਨੂੰ ਇੱਕ ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
Business ਰਿਜ਼ਰਵ ਬੈਂਕ ਪੇਸ਼ ਕਰੇਗਾ ਡਿਜੀਟਲ ਰੁਪਇਆ – ਵਿੱਤ ਮੰਤਰੀ ਸੀਤਾਰਮਨ