ਆਕਲੈਂਡ, 23 ਸਤੰਬਰ – ਸਮਾਜਸੇਵੀ ਸ. ਕਰਨੈਲ ਸਿੰਘ (76) ਜਿਨ੍ਹਾਂ ਦਾ 22 ਸਤੰਬਰ ਦਿਨ ਐਤਵਾਰ ਨੂੰ ਮਿਡਲਮੋਰ ਹਸਪਤਾਲ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਸ. ਕਰਨੈਲ ਸਿੰਘ ਦਾ ਅੰਤਿਮ ਸੰਸਕਾਰ 24 ਸਤੰਬਰ ਦਿਨ ਮੰਗਲਵਾਰ ਨੂੰ 3 ਵਜੇ ਐਨਜ਼ ਫਿਊਨਰਲ ਹੋਮ, ਬੋਲਡਰ ਪਲੇਸ, ਵੀਰੀ ਵਿਖੇ ਕੀਤਾ ਜਾਏਗਾ।
ਸ. ਕਰਨੈਲ ਸਿੰਘ ਦੇ ਅੰਤਿਮ ਸੰਸਕਾਰ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਮਨਦੀਪ ਸਿੰਗ, ਇੰਦਰਜੀਤ ਸਿੰਘ ਅਤੇ ਸ. ਕੁਲਵੰਤ ਸਿੰਘ ਖੈਰਾਬਾਦੀ ਨਾਲ 021 039 3175 ਅਤੇ 021 351 386 ਉੱਤੇ ਸੰਪਰਕ ਕਰਕੇ ਕਰ ਸਕਦੇ ਹੋ।
Home Page ਸਮਾਜਸੇਵੀ ਸ. ਕਰਨੈਲ ਸਿੰਘ ਜੇ.ਪੀ. ਦਾ ਅੰਤਿਮ ਸੰਸਕਾਰ 24 ਸਤੰਬਰ ਨੂੰ 3...