ਆਕਲੈਂਡ, 27 ਦਸੰਬਰ – ਦੁਨੀਆ ਭਰ ‘ਚ 26 ਦਸੰਬਰ ਨੂੰ ਲੋਕਾਂ ਨੇ ਸੂਰਜ ਗ੍ਰਹਿਣ ਦਾ ਅਨੋਖਾ ਨਜ਼ਾਰਾ ਵੇਖਿਆ। 58 ਸਾਲ ਬਾਅਦ ਅਜਿਹਾ ਸੂਰਜ ਗ੍ਰਹਿਣ ਲੱਗਿਆ ਸੀ, ਜਿਸ ਵਿੱਚ ਸੂਰਜ ਗ੍ਰਹਿਣ ਦੇ ਦੌਰਾਨ 6 ਗ੍ਰਹਿ ਇਕੱਠੇ ਸਨ। ਸੂਰਜ ਗ੍ਰਹਿਣ ਦੇ ਵੇਲੇ ਜਦੋਂ ਸੂਰਜ ‘ਰਿੰਗ ਆਫ਼ ਪਾਇਰ’ ਕੰਗਣ ਦੀ ਤਰ੍ਹਾਂ ਵਿਖਿਆ, ਜੋ ਬੇਹੱਦ ਖ਼ੂਬਸੂਰਤ ਨਜ਼ਾਰਾ ਸੀ।
ਇਹ ਸੂਰਜ ਗ੍ਰਹਿਣ ਪੂਰਨਗ੍ਰਾਸ ਨਹੀਂ ਸਗੋਂ ਖੰਡਗ੍ਰਾਸ ਸੂਰਜ ਗ੍ਰਹਿਣ ਸੀ। ਇਹ ਸੂਰਜ ਗ੍ਰਹਿਣ ਪੂਰਬ ਯੂਰਪ, ਉੱਤਰ-ਪੱਛਮੀ ਆਸਟਰੇਲੀਆ ਅਤੇ ਪੂਰਬੀ ਅਫ਼ਰੀਕਾ ਦੇ ਹਿੱਸਿਆਂ ‘ਚ ਵੇਖਿਆ ਗਿਆ
Home Page ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਰਿਹਾ ਅਨੋਖਾ