ਨਵੀਂ ਦਿੱਲੀ, (ਏਜੰਸੀ) – ਵਿਦੇਸ਼ੀ ਨਿਵੇਸ਼ ਪ੍ਰੋਤਸਾਹਨ ਬੋਰਡ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਦੇ ੧੫੮੪ ਕਰੋੜ ੧੧ ਲੱਖ ਰੁਪਏ ਦੇ ੧੪ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ੧੫ ਪ੍ਰਸਤਾਵਾਂ ਨੂੰ ਮੁਲਤਵੀ ਤੇ ੭ ਪ੍ਰਸਤਾਵਾਂ ਨੂੰ ਰੱਦ ਕੀਤਾ ਗਿਆ। ੩ ਤਜਵੀਜਾਂ ਨੂੰ ਵਿਦੇਸ਼ੀ ਪ੍ਰੋਤਸਾਹਨ ਬੋਰਡ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ ਤੇ ੩ ਨੇ ਆਪਣਾ ਖਰੜਾ ਵਾਪਸ ਲੈ ਲਿਆ ਹੈ।
Indian News ਸਿੱਧੇ ਵਿਦੇਸ਼ੀ ਨਿਵੇਸ਼ ਦੀਆਂ 14 ਤਜਵੀਜ਼ਾਂ ਪ੍ਰਵਾਨ