1 ਤੋਂ 2 ਅਕਤੂਬਰ ਤੱਕ ‘ਸਿੱਖ ਚਿਲਡਰਨਸ ਡੇਅ 2016

14199486_556408097899506_2438022074867281295_n

 

 

 

 

 

 

ਆਕਲੈਂਡ – 1 ਤੋਂ 2 ਅਕਤੂਬਰ ਤੱਕ ‘ਸਿੱਖ ਚਿਲਡਰਨਸ ਡੇਅ 2016′ ਸਿੱਖ ਹੈਰੀਟੇਜ਼’ ਸਕੂਲ ਨਿਊਜ਼ੀਲੈਂਡ ਅਤੇ ਸੁਪਰੀਮ ਸਿੱਖ ਸੁਸਾਈਟੀ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਟਾਕਾਨੀਨੀ ਵਿਖੇ ਕਰਵਾਇਆ ਜਾ ਰਿਹਾ ਹੈ। ‘ਸਿੱਖ ਚਿਲਡਰਨਸ ਡੇਅ 2016’ ਦੇ ਪ੍ਰਬੰਧਕਾਂ ਵੱਲੋਂ ਇਸ ਵਿੱਚ ਭਾਗ ਲੈਣ ਬੱਚਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।