ਆਕਲੈਂਡ, 23 ਫਰਵਰੀ – ਰਿਜ਼ਰਵ ਬੈਂਕ ਨੇ ਅਧਿਕਾਰਤ ਨਕਦੀ ਦਰ (ਓਸੀਆਰ) ਨੂੰ 25 ਆਧਾਰ ਅੰਕ ਤੋਂ ਵਧਾ ਕੇ 1 ਫ਼ੀਸਦੀ ਕਰ ਦਿੱਤਾ ਹੈ। ਗਵਰਨਰ ਐਡਰੀਅਨ ਓਰ ਨੇ ਸਾਲ ਦੇ ਲਈ ਆਪਣੇ ਪਹਿਲੇ ਮੁਦਰਾ ਨੀਤੀ ਬਿਆਨ ਵਿੱਚ ਦਰਾਂ ਵਿੱਚ ਹੋਰ ਵਾਧੇ ਦਾ ਸੰਕੇਤ ਦਿੱਤਾ ਹੈ।
ਰਿਜ਼ਰਵ ਬੈਂਕ ਹੁਣ 2024 ਤੱਕ ਓਸੀਆਰ ਦੇ 3.25% ਤੋਂ ਉੱਪਰ ਰਹਿਣ ਦੀ ਭਵਿੱਖਬਾਣੀ ਕਰ ਰਿਹਾ ਹੈ। ਜਦੋਂ ਕਿ ਨਵੰਬਰ ਦੇ ਬਿਆਨ ਵਿੱਚ ਉਸ ਨੇ 2.5% ਦੇ ਸਿਖਰ ਦੀ ਭਵਿੱਖਬਾਣੀ ਕੀਤੀ ਸੀ।
Business OCR: ਰਿਜ਼ਰਵ ਬੈਂਕ ਨੇ 25bp ਦਰ ਵਧਾਈ, ਆਉਣ ਵਾਲੇ ਦਿਨਾਂ ‘ਚ ਹੋਰ...