ਬਾਸੇਲ, 27 ਮਾਰਚ – ਭਾਰਤ ਦੀ ਪੀਵੀ ਸਿੰਧੂ ਨੇ ਫਾਈਨਲ ਵਿੱਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਸਿੰਧੂ ਨੇ ਓਂਗਬਾਮਰੁੰਗਫਾਨ ਨੂੰ ਇਹ ਮੁਕਾਬਲਾ 21-16, 21-8 ਨਾਲ ਹਰਾ ਕੇ ਜਿੱਤਿਆ।
Home Page ਸਵਿਸ ਓਪਨ ਬੈਡਮਿੰਟਨ: ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ