ਵੈਲਿੰਗਟਨ, 30 ਮਈ – ਭਾਰਤ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਨੇ ਵੈਲਿੰਗਟਨ ਵਿਖੇ ਬਣ ਰਹੀ ‘ਹਾਈ ਕਮਿਸ਼ਨ ਆਫ਼ ਇੰਡੀਆ’ (ਭਾਰਤ ਹਾਈ ਕਮਿਸ਼ਨ, ਵੈਲਿੰਗਟਨ) ਦੀਆਂ ਕੁੱਝ ਤਸਵੀਰਾਂ ਟਵਿਟਰ ਤੇ ਫੇਸਬੁੱਕ ਉੱਤੇ ਪੋਸਟ ਕੀਤੀਆਂ ਹਨ। ਜਿਸ ਵਿੱਚ ਹਾਈ ਕਮਿਸ਼ਨ ਆਫ਼ ਇੰਡੀਆ ਦੀ ਬਣ ਰਹੀ ਬਿਲਡਿੰਗ ਨੂੰ ਦਰਸਾਇਆ ਗਿਆ ਹੈ।
ਹਾਈ ਕਮਿਸ਼ਨ ਨੇ ਕਿਹਾ ਕਿ ਹਾਈ ਕਮਿਸ਼ਨ ਆਫ਼ ਇੰਡੀਆ, 72 ਪੀਪੀਟੀਆ ਸਟ੍ਰੀਟ, ਥੋਰਨਡਨ, ਵੈਲਿੰਗਟਨ ਵਿੱਚ ਭਾਰਤ ਦੇ ਆਉਣ ਵਾਲੇ ਨਵੇਂ ਕੰਪਲੈਕਸ ਦੀਆਂ ਕੁੱਝ ਝਲਕ ਦੀਆਂ ਫ਼ੋਟੋਆਂ ਸਾਂਝੀਆਂ ਕਰਨ ‘ਤੇ ਖ਼ੁਸ਼ੀ ਹੋ ਰਹੀ ਹੈ। ਇਹ ਇੱਕ ਇਮਾਰਤ ਹੈ ਜੋ #IndiaAt75 ਦੇ ਚਿੱਤਰ ਦੇ ਅਨੁਕੂਲ ਹੈ ਅਤੇ #IndiaNewZealand ਸਬੰਧਾਂ ਨੂੰ ਵਧਾਉਂਦੀ ਹੈ।
Home Page ਵੈਲਿੰਗਟਨ ਵਿਖੇ ‘ਹਾਈ ਕਮਿਸ਼ਨ ਆਫ਼ ਇੰਡੀਆ’ ਦੀ ਨਵੀਂ ਬਣ ਰਹੀ ਬਿਲਡਿੰਗ ਦੀਆਂ...