15.3 C
New Zealand
Sunday, April 20, 2025
[bsa_pro_ad_space id=1]
Lifestyle

Lifestyle

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਕੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਕਾਂਗਰਸ ਵਿੱਚ ਜਾਨ ਪਾ ਸਕੇਗੀ?

ਗਾਂਧੀ ਪਰਿਵਾਰ ਦਾ ਸ਼ਹਿਜ਼ਾਦਾ ਰਾਹੁਲ ਗਾਂਧੀ ਨੇ 7 ਸਤੰਬਰ 2022 ਨੂੰ ਕੰਨਿਆਕੁਮਾਰੀ (ਤਾਮਿਲਨਾਡੂ) ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਸ਼ਾਮਲ ਹੋਵੇਗੀ ਅਤੇ 19...

‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖ ਧਰਮ ਸ਼ਹਾਦਤਾਂ ਦੀ ਇੱਕ ਲੰਬੀ ਦਾਸਤਾਨ ਹੈ। ਸਿੱਖੀ ਅਨੁਸਾਰ ਸ਼ਹੀਦ ਉਹ ਹੈ, ਜੋ ਜ਼ੁਲਮ ਦੇ ਵਿਰੁੱਧ ਉਠ ਕੇ ਉਸ ਨੂੰ ਰੋਕਣ ਲਈ ਮਾਨਵਤਾ ਦੇ ਹੱਕ ਵਿੱਚ...

ਵਿਛੋੜੇ – ਬਲਜਿੰਦਰ ਕੌਰ ਸ਼ੇਰਗਿੱਲ, ਮੁਹਾਲੀ

ਵਿਛੋੜੇ ਪੋਹ ਮਹੀਨਾ, ਸੀਨੇ ਠੰਡ ਪਾਵੇ, ਸਰਸਾ ਆਪਣਾ, ਪ੍ਰਕੋਪ ਦਿਖਾਵੇ | ਹੋਣੀਂ ਆ ਪਹੁੰਚੀ, ਪਾਉਣ ਵਿਛੋੜੇ, ਖੇਰੰ-ਖੇਰੂੰ ਕਰ ਪਈ ਮੁਸਕਰਾਵੇ | ਕਾਲ਼ੀਆਂ ਘਟਾਵਾਂ, ਬੱਦਲ਼ ਘੇਰੇ, ਪੋਤਿਆਂ ਨਾਲ, ਮਾਂ ਜੰਗਲਾਂ 'ਚ ਫੇਰੇ। ਦਾਦੀ -ਦਾਦੀ ਕਰਦੇ, ਪੋਤੇ ਪੁੱਛਦੇ, ਪਿਤਾ ਤੇ ਵੀਰੇ ਨਹੀਓਂ ਦਿਸਦੇ | ਦਾਦੀ...

ਕਰੋੜਾਂ ਦਰਸ਼ਕ ਵੇਖ ਰਹੇ ਹਨ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਨ – ਪ੍ਰੋ. ਕੁਲਬੀਰ...

ਫੀਫਾ ਵਰਲਡ ਕੱਪ 2022 ਕਤਰ ਦਾ ਪ੍ਰਸਾਰਨ ਪੂਰੀ ਦੁਨੀਆਂ ਵਿਚ ਵੇਖਿਆ ਜਾ ਰਿਹਾ ਹੈ। ਇਸ ਫੁੱਟਬਾਲ ਟੂਰਨਾਮੈਂਟ ਵਿਚ ਪੁਰਸ਼ਾਂ ਦੀਆਂ ਉਹ 32 ਟੀਮਾਂ ਸ਼ਾਮਲ ਹਨ ਜਿਹੜੀਆਂ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਨਾਲ ਜੁੜੀਆਂ ਹੋਈਆਂ...

ਮਨਿਸਟਰ ਆਫ਼ ਹੈਪੀਨੈਸ, ਮਨਿਸਟਰ ਆਫ਼ ਲੋਨਲੀਨੈਸ

ਪ੍ਰੋ. ਕੁਲਬੀਰ ਸਿੰਘ, +91 9417153513ਜੀ ਹਾਂ, ਦੁਨੀਆਂ ਵਿਚ ਕੁਝ ਕੁ ਦੇਸ਼ ਅਜਿਹੇ ਹਨ ਜਿਹੜੇ ਬਾਕੀ ਦੁਨੀਆਂ ਨਾਲੋਂ ਵੱਖਰੇ ਹਨ। ਜਿਹੜੇ ਨਵੇਂ ਨਿਵੇਕਲੇ ਤਜ਼ਰਬੇ ਕਰਦੇ ਰਹਿੰਦੇ ਹਨ। ਜਿਹੜੇ ਲੀਹ ਤੋਂ ਹਟਕੇ ਲੋਕਾਂ ਦੀ ਖੁਸ਼ੀ ਨੂੰ...

‘ਸੁਣ ਪੁਕਾਰ’ – ਬਲਜਿੰਦਰ ਕੌਰ ਸ਼ੇਰਗਿੱਲ

ਸੁਣ ਪੁਕਾਰ ਸੁਣ ਪੁਕਾਰ ਪੰਡਤਾਂ ਦੀ, ਉੱਠੇ ਮੇਰੇ ਦਾਤਾਰ। ਤੁਰੇ ਦਿੱਲੀ ਵੱਲ ਨੂੰ , ਮੇਰੀ ਸੱਚੀ ਸਰਕਾਰ | "ਹਿੰਦ ਦੀ ਚਾਦਰ" ਪਾਤਸ਼ਾਹ, ਪਹੁੰਚੇ ਦਿੱਲੀ ਦਰਬਾਰ। ਰੱਬੀ ਰੂਪ ਸੀ ਮੁੱਖ 'ਤੇ, ਜੋ ਸਭ ਦੇ ਕਰਤਾਰ | ਆਪਣਾ ਸੀਸ ਕਟਵਾ ਲਿਆ, ਜਾਵਾਂ ਮੈਂ ਬਲਿਹਾਰ | ਹਿੰਦੂ ਧਰਮ...

ਧਾਮੀ ਜਿੱਤਿਆ ਅਕਾਲੀ ਦਲ ਹਾਰਿਆ:ਬੀਬੀ ਜਾਗੀਰ ਕੌਰ ਹਾਰ ਕੇ ਵੀ ਜਿੱਤੀ

ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਗਿਆ, ਪਰੰਤੂ ਅਕਾਲੀ ਦਲ ਨੈਤਿਕ ਤੌਰ ‘ਤੇ ਹਾਰ ਗਿਆ। ਬੀਬੀ ਜਗੀਰ ਕੌਰ ਹਾਰਕੇ ਵੀ ਜਿੱਤ ਗਈ। ਧਾਮੀ ਦੇ ਅਕਾਲੀ ਦਲ ਦਾ ਅਕਸ...

ਮਾਂ ਬੋਲੀ – ਬਲਜਿੰਦਰ ਕੌਰ ਸ਼ੇਰਗਿੱਲ

ਮਾਂ ਬੋਲੀ ਮੇਰੀ ਬੋਲੀ ਸਭ ਤੋਂ ਪਿਆਰੀ, ਮਾਂ ਦੀ ਗੋਦੀ 'ਚੋਂ, ਮੈਂ ਚਿਤਾਰੀ, ਵਿਰਸੇ 'ਚ ਅਮੀਰੀ ਮਿਲ ਗਈ, ਮੁੱਖੋਂ ਮੈਂ, ਜਦ ਵੀ ਪੁਕਾਰੀ, ਰੂਹ ਖਿੱਲ ਜਾਂਦੀ, ਹਰ ਵਾਰੀ, ਮੇਰੀ ਬੋਲੀ ਸਭ ਤੋਂ ਪਿਆਰੀ। ਫੱਟੀ 'ਤੇ, ਘੜ ਘੜ ਲਿਖਿਆ, ਪੜ੍ਹਨਾ ਇਸ ਤੋਂ ਮੈਂ...

ਪੁਸਤਕ ਚਰਚਾ: ਪਿੰਡ ਕੱਦੋ ਦੇ ਵਿਰਾਸਤੀ ਰੰਗ

ਪੁਸਤਕ ਚਰਚਾ: ਪਿੰਡ ਕੱਦੋ ਦੇ ਵਿਰਾਸਤੀ ਰੰਗ ਉਜਾਗਰ ਸਿੰਘ ਪੰਨੇ-188 ਮੁੱਲ- 350 ਰੁਪਏ ਚੇਤਨਾ ਪ੍ਰਕਾਸ਼ਨ, ਲੁਧਿਆਣਾ ਸਮਾਜਿਕ ਵਿਕਾਸ ਦੀ ਨਿਰੰਤਰ ਗਤੀਸ਼ੀਲਤਾ ਨੂੰ ਬਣਾਈ ਰੱਖਣ ਲਈ ਕੀਤੀ ਮਨੁੱਖੀ ਜੱਦੋ- ਜਹਿਦ ਨਾਲ ਸਬੰਧਤ ਤੱਥ ਅੰਕੜੇ ਤੇ ਘਟਨਾਵਾਂ ਮਿਲ...

ਬਾਬਾ ਨਾਨਕਾ – ਬਲਜਿੰਦਰ ਕੌਰ

ਬਾਬਾ ਨਾਨਕਾ ਆਇਆ ਪੀਰ, ਜਗਤ ਨੂੰ ਤਾਰਣ ਪ੍ਰਗਟ ਹੋਇਆ, ਬਾਬਾ ਨਾਨਕਾ। ਰੱਬੀ ਰੂਪ, ਹੈ ਬਨਵਾਰੀ, ਪ੍ਰਗਟ ਹੋਇਆ, ਬਾਬਾ ਨਾਨਕਾ। ਦਾਇਆ ਧਾਰੀ, ਕਲਯੁਗ ਦਾ ਹੈ ਅਵਤਾਰੀ, ਪ੍ਰਗਟ ਹੋਇਆ, ਬਾਬਾ ਨਾਨਕਾ। ਮਹਿਤਾ ਕਾਲੂ, ਘਰ ਪੈਦਾ ਹੋਇਆ, ਨੂਰ ਇਲਾਹੀ, ਪ੍ਰਗਟ ਹੋਇਆ, ਬਾਬਾ ਨਾਨਕਾ। ਤਿ੍ਰਪਤਾ ਦੀ ਕੁੱਖ ਹੈ, ਭਾਗਾਂ ਵਾਲੀ, ਪ੍ਰਗਟ ਹੋਇਆ, ਬਾਬਾ...