16 C
New Zealand
Saturday, April 19, 2025
[bsa_pro_ad_space id=1]
Lifestyle

Lifestyle

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਕਿਵੇਂ ਰਹੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ ਟੀ.ਵੀ. ਮੁਲਾਕਾਤ?

ਇਕ ਵਾਰ ਡੀ.ਡੀ. ਪੰਜਾਬੀ ਨੂੰ ਕਿਸੇ ਪ੍ਰੋਗਰਾਮ ਲਈ ਸ਼ਿਵ ਕੁਮਾਰ ਬਟਾਲਵੀ ਦੀ ਵੀਡੀਓ ਚਾਹੀਦੀ ਸੀ। ਲੱਖ ਕੋਸ਼ਿਸ਼ ਦੇ ਬਾਵਜੂਦ ਕਿਧਰੋਂ ਕੋਈ ਵੀਡੀਓ ਨਾ ਮਿਲੀ। ਅਖੀਰ ਕੁਝ ਸਕਿੰਟਾਂ ਦੀ ਵੀਡੀਓ ਬੀ.ਬੀ.ਸੀ. ਕੋਲੋਂ ਹਾਸਲ ਹੋਈ। ਉਹੀ...

ਵਿਛੋੜਾ ਦੇ ਗਏ: ‘ਕੌਮਾਂਤਰੀ ਖਿਡਾਰੀ ਅਤੇ ਰੇਲਵੇ ਦੇ ਰਿਟਾ: ਉੱਚ ਅਧਿਕਾਰੀ ਮਨਜੀਤ ਸਿੰਘ ਭੁੱਲਰ’

ਖੇਡ ਜਗਤ ਵਿੱਚ ਬਹੁਤ ਉੱਚ ਪੱਧਰ ਦੀਆਂ ਪ੍ਰਾਪਤੀਆਂ ਕਰਕੇ ਨੌਰਦਨ ਰੇਲਵੇ ਦੇ ਕਲਾਸ ਵੰਨ ਅਫ਼ਸਰ ਐਡੀਸ਼ਨਲ ਰਜਿਸਟਰਾਰ (ਆਰ.ਸੀ.ਟੀ/ ਆਈ.ਆਰ.ਟੀ.ਐੱਸ) ਦੀ ਉੱਚ ਪਦਵੀ ਤੋਂ ਰਿਟਾਇਰ ਹੋਏ ਸਰਦਾਰ ਮਨਜੀਤ ਸਿੰਘ ਭੁੱਲਰ ਜੇਠੂਨੰਗਲੀਏ 18 ਅਪ੍ਰੈਲ 2022 ਨੂੰ...

ਫ਼ਿਲਮ ਕਲਾਕਾਰਾਂ ਵੱਲੋਂ ਹਿੰਦੀ ਭਾਸ਼ਾ ਸਬੰਧੀ ਵਿਵਾਦ ਬੇਲੋੜਾ

ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤਰੀ ਭਾਸ਼ਾਵਾਂ ਦੇ ਮਹੱਤਵ ਨੂੰ ਸਮਝਦਿਆਂ ਅਦਾਲਤਾਂ ਦਾ ਕੰਮ ਕਾਜ ਸਥਾਨਕ ਭਾਸ਼ਾਵਾਂ ਵਿਚ ਕਰਨ 'ਤੇ ਜ਼ੋਰ ਦੇ ਰਹੇ ਹਨ। ਦੂਸਰੇ ਪਾਸੇ ਹਿੰਦੀ ਫ਼ਿਲਮ ਉਦਯੋਗ ਦੇ ਕੁਝ ਕਲਾਕਾਰਾਂ ਵੱਲੋਂ...

ਮਾਂ ਦਿਵਸ ਤੇ ਵਿਸ਼ੇਸ਼ : ਤੁਰ ਜਾਵਣ ਇੱਕ ਵਾਰ ਤਾਂ ਮਾਵਾਂ ਲੱਭਦੀਆਂ ਨਹੀਂ

ਕਿਸੇ ਕਵੀ ਨੇ ਮਾਂ ਦੀ ਉਪਮਾ ਵਿੱਚ ਬਹੁਤ ਸੋਹਣੀਆਂ ਸਤਰਾਂ ਉਚਾਰੀਆਂ,ਉਹ ਕਹਿੰਦਾ ਹੈ ਕਿ ਰੁਤਬਾ ਮਾਂ ਦਾ ਰੱਬ ਬੁਲੰਦ ਕੀਤਾ, ਸਾਨੀ ਮਾਂ ਦਾ ਵਿੱਚ ਸੰਸਾਰ ਕੋਈ ਨਹੀਂ ਦਰਦੀ ਕੋਈ ਨਹੀਂ ਮਾਂ ਦੇ ਦਿਲ ਵਰਗਾ, ਮਾਂ ਵਾਂਗੂੰ...

ਬਿੱਲਾਂ ਦੀ ਭਰਮਾਰ

ਬਿੱਲਾਂ ਦੀ ਭਰਮਾਰ ਸੀ ਲੱਗੀ ਹਰ ਟਾਹਣੀ ਤੇਰੇ ਨਾਲ ਲੱਦੀ ਪੱਤਿਆਂ ਨੂੰ ਤਾਂ ਪਤਝੜ ਖਾ ਗਈ ਟਾਹਣੀ 'ਤੇ ਤੈਨੂੰ ਬਿਠਾ ਗਈ ਐਨੀ ਉੱਚੀ ਤੇਰੀ ਟੀਸੀ ਲੱਗੀ ਹੱਥ ਨਾ ਪਹੁੰਚੇ ਕਿਸੇ ਦਾ ਦੂਰ ਲੱਗੇ ਫ਼ਲ ਤੈਨੂੰ ਬੇਹਿਸਾਬ ਦੂਰੋਂ ਲੱਗਦੇ ਗੇਂਦਾਂ ਵਾਂਗ ਸਮਾਂ ਹੋ...

‘ਜੋ ਦਿਖਾ, ਸੋ ਲਿਖਾ’: ਪੰਜਾਬ ਬਚਾਉਣ ਲਈ ਜਨਤਾ ਦੀ ਸ਼ਮੂਲੀਅਤ ਜ਼ਰੂਰੀ, ਸਰਕਾਰ ਪਾਸ ਕੋਈ...

ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਦੀ ਸਰਕਾਰ ਬਣੀ ਨੂੰ ਅਜੇ 2 ਮਹੀਨੇ ਵੀ ਪੂਰੇ ਨਹੀਂ ਹੋਏ। ਸਰਕਾਰ ਅਜੇ ਸ਼ੁਰੂਆਤੀ ਮੁਸ਼ਕਲਾਂ ਨਾਲ ਜੂਝ ਰਹੀ ਦਿਖਾਈ ਦਿੰਦੀ ਹੈ। ਅਸੀਂ ਪਹਿਲਾਂ ਵੀ ਲਿਖਿਆ ਸੀ...

ਖ਼ਬਰਦਾਰ! ਪਟਿਆਲਵੀਆਂ ਦੀ ਗੂੜ੍ਹੀ ਭਾਈਚਾਰਕ ਸਾਂਝ ਨੂੰ ਖੋਰਾ ਨਾ ਲਾਓ!

ਭਾਰਤ ਧਰਮ ਨਿਰਪੱਖ ਦੇਸ਼ ਹੈ। ਇੱਥੇ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਹੈ। ਧਰਮ ਵੈਸੇ ਵੀ ਨਿੱਜੀ ਮਾਮਲਾ ਹੈ। ਹਰ ਇਕ ਨਾਗਰਿਕ ਨੂੰ ਆਪਣੀ ਮਰਜ਼ੀ ਅਨੁਸਾਰ ਆਪਣੇ ਧਰਮ ਦੀ ਚੋਣ ਕਰਨ ਦਾ...

ਪੁਸਤਕ ਚਰਚਾ – ਉਜਾਗਰ ਸਿੰਘ ਦੀ ਪੁਸਤਕ ‘ਪਿੰਡ ਕੱਦੋ’ ਦੇ ਵਿਰਾਸਤੀ ਰੰਗ’: ਇਤਿਹਾਸਕ ਦਸਤਾਵੇਜ਼

ਸਰਦਾਰ ਉਜਾਗਰ ਸਿੰਘ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਪਟਿਆਲਾ ਵਿਖੇ ਲੋਕ ਸੰਪਰਕ ਅਫ਼ਸਰ ਸਨ। ਨਾਭਾ ਦੇ ਜਿਸ ਰਿਹਾਇਸ਼ੀ ਪਬਲਿਕ ਸਕੂਲ ਵਿੱਚ ਮੈਂ ਅਧਿਆਪਕ ਸੀ, ਉੱਥੇ ਮੰਤਰੀਆਂ, ਉੱਚ ਫ਼ੌਜੀ ਅਫ਼ਸਰਾਂ ਅਤੇ ਸਿਵਲ...

ਰਾਸ਼ਟਰਪਤੀ ਚੋਣਾਂ, ਛੇਵੇਂ ਰਿਪਬਲਿਕ ਵੱਲ ਵਧਦਾ ਫਰਾਂਸ

ਫਰਾਂਸ ਦੇਸ਼ ਦਾ ਦੂਜਾ ਨਾਂ "ਆਜ਼ਾਦੀ, ਸਮਾਨਤਾ, ਭਾਈਚਾਰਾ, ਧਰਮ ਨਿਰਪੱਖਤਾ" ਹੈ। ਫਰਾਂਸ ਦੇ ਸੱਭਿਆਚਾਰ ਵਿੱਚ ਇਹ ਚਾਰੇ ਗੁਣ ਵਿਖਾਈ ਦਿੰਦੇ ਹਨ। ਇਹ ਇਕ ਸਮੇਂ ਤੱਕ ਵੱਡੀ ਪਰਪੱਕਤਾ ਨਾਲ ਦੇਸ਼ ਦੇ ਗੌਰਵਮਈ ਇਤਿਹਾਸ ਦੀ ਵੱਡੀ...

ਇਨਟੈਕ ਵੱਲੋਂ ਜਲਿਆਂ ਵਾਲਾ ਬਾਗ਼ ਦੀ ਵਿਰਾਸਤੀ ਫੇਰੀ

ਅੰਮ੍ਰਿਤਸਰ (ਅੰਮ੍ਰਿਤ ਲਾਲ ਮੰਨਣ) - 12 ਅਪ੍ਰੈਲ ਨੂੰ ਇਨਟੈਕ ਦੇ ਅੰਮ੍ਰਿਤਸਰ ਚੈਪਟਰ ਵੱਲੋਂ ਅੰਮ੍ਰਿਤਸਰ ਦੇ ਸਕੂਲ ਹੈਰੀਟੇਜ ਕਲੱਬਾਂ ਦੇ ਵਿਦਿਆਰਥੀਆਂ ਨੂੰ ਜਲਿਆਂ ਵਾਲਾ ਬਾਗ਼ ਦੀ ਵਿਰਾਸਤੀ ਫੇਰੀ ਕਰਵਾਈ ਗਈ। ਕਲੱਬਾਂ ਦੇ ਕੋਆਰਡੀਨੇਟਰ ਇੰਜ ਸਵਿੰਦਰ...