16.2 C
New Zealand
Thursday, April 3, 2025
[bsa_pro_ad_space id=1]
Lifestyle

Lifestyle

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਸਰਕਾਰ ਅਤੇ ਕਾਰਪੋਰੇਟ ਨਾਲ ਕਿਸਾਨ ਦੀ ਜਿੱਤ ਦੇ ਕੀ ਅਰਥ ?

ਕਿਸਾਨਾਂ ਦੇ ਇੱਕ ਸਾਲ ਦੇ ਸੰਘਰਸ਼ ਪਿੱਛੋਂ ਸਰਕਾਰ ਦੀਆਂ ਕੋਝਿਆਂ ਚਾਲਾਂ ਵਿੱਚੋਂ ਕਿਸਾਨੀ ਚੇਤਨਤਾ ਦੇ ਵੱਡੇ ਉਭਾਰ ਅਤੇ ਦਬਾਅ ਸਦਕਾ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਗਿਆ ਹੈ। ਦੁਨੀਆ ਦੇ ਕਿਸਾਨੀ ਸੰਘਰਸ਼...

ਦਿਵਾਲੀ ‘ਤੇ ਵਿਸ਼ੇਸ਼: ਆਓ ਇਸ ਦਿਵਾਲੀ ਜਗਾਈਏ ਆਸਾ ਦੇ ਦੀਵੇ

ਛੋਟੇ ਹੁੰਦੇ ਸਕੂਲ ਵਿੱਚ ਪੜ੍ਹਦੇ ਜਦ "ਸਾਡੇ ਤਿਉਹਾਰ" ਸਿਰਲੇਖ ਹੇਠ ਲੇਖ ਲਿਖਦੇ ਹੁੰਦੇ ਸਾਂ ਤਾਂ ਉਸ ਦੀ ਸ਼ੁਰੂਆਤੀ ਲਾਈਨ ਹੁੰਦੀ ਸੀ ਕਿ "ਭਾਰਤ ਤਿਉਹਾਰਾਂ ਦਾ ਤੇ ਮੇਲਿਆਂ ਦਾ ਦੇਸ਼ ਹੈ"। ਉਸ ਸਮੇਂ...

ਸਿਆਸਤਦਾਨਾਂ ਨੂੰ ਸਵਾਲ ਪੁੱਛਣਾ ਮਨ੍ਹਾ ਹੈ

ਸਿਆਸਤਦਾਨਾਂ ਦੀ ਕਾਰਗੁਜ਼ਾਰੀ ਸਬੰਧੀ ਮੀਡੀਆ ਨੇ ਸਵਾਲ ਉਠਾਉਣੇ ਹੁੰਦੇ ਹਨ। ਉਨ੍ਹਾਂ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਅਜਿਹੇ ਸਵਾਲ ਲੋਕ ਵੀ ਪੁੱਛ ਸਕਦੇ ਹਨ। ਪਰ ਲੋਕਾਂ ਅੰਦਰ ਹਿੰਮਤ, ਹੌਸਲੇ ਤੇ ਏਕਤਾ ਦੀ...

ਸਿਦਕਵਾਨ ਸਿੱਖ ਧਰਮ ਦਾ ਮਹਾਨ ਸਪੂਤ:ਸ਼ਹੀਦ ਦਰਸ਼ਨ ਸਿੰਘ ਫੇਰੂਮਾਨ

27 ਅਕਤੂਬਰ ਨੂੰ ਬਰਸੀ 'ਤੇ ਵਿਸ਼ੇਸ਼ ਜਦੋਂ ਕਿਸੇ ਧਰਮ ਦੇ ਧਾਰਮਿਕ ਅਕੀਦਿਆਂ ਵਿੱਚ ਗਿਰਾਵਟ ਆਉਂਦੀ ਹੈ ਤਾਂ ਕੋਈ ਧਰਮੀ ਇਨਸਾਨ ਉਸ ਗਿਰਾਵਟ ਨੂੰ ਰੋਕਣ ਲਈ ਸਾਰਥਿਕ ਉਪਰਾਲਿਆਂ ਨਾਲ...

ਸ਼ਾਂਤਮਈ ਕਿਸਾਨਾਂ ‘ਤੇ ਗੱਡੀ ਚੜ੍ਹਾ ਕੇ ਸ਼ਹੀਦ ਕਰਨਾ : ਦਰਿੰਦਗੀ ਦੀ ਨਿਸ਼ਾਨੀ

ਲੇਖਕ - ਉਜਾਗਰ ਸਿੰਘ ਸਾਬਕਾ ਜਿੱਲ੍ਹਾ ਲੋਕ ਸੰਪਰਕ ਅਧਿਕਾਰੀਮੋਬਾਈਲ: +91 94178 13072E-mail: ujagarisngh48@yahoo.com ਭਾਰਤੀ ਜਨਤਾ ਪਾਰਟੀ ਦੇ ਕਥਿਤ ਨੇਤਾਵਾਂ ਦੇ ਬੱਚਿਆਂ ਅਤੇ ਪਾਲਤੂ ਗੁੰਡਿਆਂ ਨੇ ਅਣਮਨੁੱਖੀ ਢੰਗ ਨਾਲ...

ਮਾਸਟਰ ਹਰਨਾਮ ਸਿੰਘ ਗਿੱਲ ਦਾ ਵਿਛੋੜਾ

ਡਾ. ਚਰਨਜੀਤ ਸਿੰਘ ਗੁਮਟਾਲਾ 001937573912 (ਅਮਰੀਕਾ) 8 ਸਤੰਬਰ 2021 ਦੇ ਅੰਕ ਲਈਮਾਸਟਰ ਹਰਨਾਮ ਸਿੰਘ ਗਿੱਲ ਦਾ ਜਨਮ 15 ਅਪ੍ਰੈਲ 1925 ਨੂੰ ਅਟਾਰੀ ਬਾਰਡਰ ਦੇ ਲਾਗੇ ਇੱਕ ਛੋਟੇ ਜਿਹੇ...

ਭਾਰਤ ਦੀ ਕੋਵਿਡ ਦੀ ਦੂਜੀ ਲਹਿਰ : ਗਵਾਹ ਚੁਸਤ ਮੁੱਦਈ ਸੁਸਤ

ਲੇਖਕ - ਉਜਾਗਰ ਸਿੰਘਸਾਬਕਾ ਜਿੱਲ੍ਹਾ ਲੋਕ ਸੰਪਰਕ ਅਧਿਕਾਰੀਮੋਬਾਈਲ - +91 941 781 3072E-mail: ujagarisngh48@yahoo.com ਕੋਵਿਡ -19 ਦੀ ਦੂਜੀ ਲਹਿਰ ਨੇ ਭਾਰਤ ਵਿੱਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼...

ਮਹਿਲਾ ਦਿਵਸ ‘ਤੇ ਵਿਸ਼ੇਸ਼: ‘ਸਮਾਜ ਸਿਰਜਣ ਵਿੱਚ ਔਰਤ ਦਾ ਯੋਗਦਾਨ ਅਹਿਮ’

ਦੇਸ਼ ਭਰ ਵਿੱਚ ਹਰ ਸਾਲ 8 ਮਾਰਚ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਹੱਤਵ ਔਰਤਾਂ ਨੂੰ ਇਸ ਦਿਨ ਸਨਮਾਨਿਤ ਕਰ ਉਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਹੈ।...

ਗਲ ਜਾਰੀ ਏ ਪੰਜਾਬ ਦੀ ਬਰਬਾਦੀ ਦੀ?

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ, ਜਿਨ੍ਹਾਂ ਨੂੰ ਕਿਸਾਨਾਂ ਦੇ ਵੱਡੇ ਹਿਤਾਂ ਵਿਰੁੱਧ ਮੰਨਿਆ ਜਾ ਰਿਹਾ ਹੈ, ਦੇ ਵਿਰੁੱਧ ਅੱਜ ਭਾਵੇਂ ਸਮੁੱਚੇ ਦੇਸ਼ ਦੇ ਕਿਸਾਨ ਇੱਕ-ਜੁੱਟ ਹੋ ਸੰਘਰਸ਼ ਦੇ ਰਾਹ 'ਤੇ...

ਕਿਸਾਨ ਅੰਦੋਲਨ ਦੀ ਕਾਮਯਾਬੀ ਵਿੱਚ ਸ਼ੋਸ਼ਲ ਮੀਡੀਆ ਦੀ ਭੂਮਿਕਾ

ਕਿਸਾਨ ਅੰਦੋਲਨ ਨੂੰ ਫ਼ੇਲ੍ਹ ਅਤੇ ਬਦਨਾਮ ਕਰਨ ਲਈ ਸਰਕਾਰਾਂ, ਏਜੰਸੀਆਂ, ਸਰਕਾਰ ਦਾ ਆਈ.ਟੀ.ਵਿੰਗ ਅਤੇ ਕੁਲ ਚੈਨਲ ਸਿਰਤੋੜ ਕੋਸ਼ਿਸ਼ ਕਰ ਰਹੇ ਹਨ ਪਰੰਤੂ ਇਸ ਵਿੱਚ ਉਨ੍ਹਾਂ ਦੇ ਕੂੜ ਪ੍ਰਚਾਰ ਦਾ ਤੁਰੰਤ ਜਵਾਬ...