20.4 C
New Zealand
Wednesday, December 25, 2024
[bsa_pro_ad_space id=1]
Lifestyle

Lifestyle

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਹੁਣ ਫਿਰ ਲੋੜ ਹੈ ਗੁਰਦੁਆਰਾ ਸੁਧਾਰ ਲਹਿਰ ਦੀ?

-ਜਸਵੰਤ ਸਿੰਘ 'ਅਜੀਤ'ਪ੍ਰਿੰਸੀਪਲ ਹਰਭਜਨ ਸਿੰਘ ਨੇ ਆਪਣੀ 'ਧਰਮਸਾਲ (ਗੁਰਦੁਆਰਾ)' ਰਚਨਾ ਵਿੱਚ ਧਰਮਸਾਲ ਜਾਂ ਗੁਰਦੁਆਰੇ ਦੀ ਪਰਿਭਾਸ਼ਾ ਦਾ ਵਰਣਨ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, "ਸਤਿਗੁਰ ਨਾਨਕ ਦੇਵ ਜੀ ਜਦੋਂ ਪ੍ਰਭੂ ਨਾਲ ਇਕਸੁਰ ਹੋਏ...

ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਨਾਲ ਹਵਾਈ ਸੰਪਰਕ ਦੇ 11 ਸਾਲ ਕੀਤੇ ਪੂਰੇ, 10 ਲੱਖ...

ਸਮੀਪ ਸਿੰਘ ਗੁਮਟਾਲਾ ਵਲੋਂ: ਸਮੀਪ ਸਿੰਘ ਗੁਮਟਾਲਾ, ਗਲੋਬਲ ਕਨਵੀਨਰ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਡੇਟਨ, ਓਹਾਇਓ, ਯੂ.ਐਸ.ਏ., Email:  sameep.singh@gmail.comਅਕਤੂਬਰ 12, 2020: ਕਤਰ ਏਅਰਵੇਜ਼ ਨੇ ਅਕਤੂਬਰ ਦੇ ਮਹੀਨੇ ਵਿਚ ਸ੍ਰੀ ਗੁਰੂ ਰਾਮਦਾਸ...

ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਦੇ ਨਵੇਂ ਗੀਤ ‘ਧੀਆਂ’ ਦੀ ਵੀਡੀਓ ਸ਼ੂਟਿੰਗ ਹੋਈ ਮੁਕੰਮਲ

'ਧੀਆਂ': ਖ਼ੁਸ਼ੀਆਂ ਦਾ ਸਿਰਨਾਵਾਂਹਰਜਿੰਦਰ ਸਿੰਘ ਬਸਿਆਲਾ ਦਾ ਲਿਖਿਆ ਗੀਤ ਹੋਵੇਗਾ ਜਲਦੀ ਰਿਲੀਜ਼ਆਕਲੈਂਡ, 12 ਅਕਤੂਬਰ (ਅਮਰਜੀਤ ਸਿੰਘ ਸੈਣੀ) - ਕੱਲ੍ਹ ਜਿੱਥੇ ਪੂਰੇ ਵਿਸ਼ਵ ਦੇ ਵਿੱਚ 'ਅੰਤਰਰਾਸ਼ਟਰੀ ਕੰਨਿਆ ਦਿਵਸ' ਮਨਾਇਆ ਗਿਆ ਉੱਥੇ ਪ੍ਰਸਿੱਧ ਪੰਜਾਬੀ...

ਨਿਊਜ਼ੀਲੈਂਡ ਦਾ ਪਹਿਲਾ ਪੱਗੜੀਧਾਰੀ ਸਿੱਖ ਪ੍ਰੋਫੈਸਰ ਸੀ ਡਾ. ਗੁਰਵਿੰਦਰ ਸਿੰਘ ਸ਼ੇਰਗਿੱਲ

ਅਲਵਿਦਾ ਡਾ. ਸ਼ੇਰਗਿੱਲਸਰਬਪੱਖੀ ਸ਼ਖ਼ਸੀਅਤ ਦਾ ਮਾਲਕ ਡਾ. ਗੁਰਵਿੰਦਰ ਸਿੰਘ ਸ਼ੇਰਗਿੱਲ ਸਿੱਖਿਆ ਜਗਤ ਦਾ ਉਹ ਅਨਮੋਲ ਰਤਨ ਸੀ ਇਸ ਨੂੰ ਨਿਊਜ਼ੀਲੈਂਡ ਵਿੱਚ ਪਹਿਲਾ ਪੱਗੜੀਧਾਰੀ ਸਿੱਖ ਪ੍ਰੋਫੈਸਰ ਹੋਣ ਦਾ ਮਾਣ ਪ੍ਰਾਪਤ ਸੀ। ਮੈਸੀ...

ਖੇਤਾਂ ਦਾ ਰਾਖਾ ਸੜਕਾਂ ‘ਤੇ ਹੈ!!

ਖੇਤਾਂ ਦਾ ਰਾਖਾ, ਅੰਨ ਦਾਤਾ,ਅੱਜ ਕੱਲ੍ਹ ਖੇਤਾਂ 'ਚ ਨਹੀਂਸੜਕਾਂ 'ਤੇ ਨਜ਼ਰ ਆ ਰਿਹਾ!ਹੁਣ ਸਵਾਲੀ ਬਣ ਕੇ ਨਹੀਂਸਵਾਲ ਲੈ ਕੇ ਆਇਆ ਹੈਕਾਲੇ ਕਾਨੂੰਨਾਂ ਖ਼ਿਲਾਫ਼ਕਾਨੂੰਨ ਘਾੜਿਆਂ ਦੇ ਸਾਹਵੇਂ।ਮਿੱਟੀ ਦਾ ਪੁੱਤ ਸੋਚਦਾ ਹੈਵੋਟਾਂ ਵੇਲੇ ਤਾਂ...

‘ਫੇਸਬੁੱਕ’ ਤੋਂ ‘ਹੋਟਲ ਦੇ ਕਮਰੇ’ ਤੱਕ……

ਬਾਰ੍ਹਵੀਂ (+2) ਦੀ ਪੜ੍ਹਾਈ ਪੂਰੀ ਕਰਕੇ ਨਵ ਨੇ ਵੀ ਫੇਸਬੁੱਕ ਉੱਤੇ ਅਕਾਊਂਟ ਬਣਾਇਆ ਤੇ ਫੇਸਬੁੱਕ ਇਸਤੇਮਾਲ ਕਰਨ ਲੱਗੀ। ਉਸ ਨਾਲ ਖ਼ਾਸ ਕਰ ਉਸ ਦੇ ਰਿਸ਼ਤੇਦਾਰ ਹੀ ਐਡ ਸਨ। ਉਸ ਦੀ ਸਹੇਲੀ ਨੇ...

ਕਲੌਂਜੀ ਦਾ ਤੇਲ ਵਾਲਾਂ ਅਤੇ ਸਕਿਨ ਲਈ ਵੀ ਫ਼ਾਇਦੇਮੰਦ

ਕਲੌਂਜੀ ਭਾਰਤੀ ਮਸਾਲਿਆਂ ਦਾ ਅਹਿਮ ਹਿੱਸਾ ਹੈ। ਖ਼ਾਸ ਕਰਕੇ ਅਚਾਰ ਬਣਾਉਣ ਵਿੱਚ ਇਸ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਹ ਵਾਲਾਂ ਅਤੇ ਸਕਿਨ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਖ਼ੂਬਸੂਰਤ ਅਤੇ...

ਮਹਾਨ ਸ਼ਹੀਦ ਬੱਬਰ ਕਰਮ ਸਿੰਘ ਜੀ (ਦੌਲਤਪੁਰ)

31 ਅਗਸਤ ਸ਼ਹੀਦੀ ਦਿਵਸ 'ਤੇ ਵਿਸ਼ੇਸ਼ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬੱਬਰ ਲਹਿਰ ਦੁਆਬ'ਚੋਂ ਪ੍ਰਚੰਡ ਹੋ ਕਿ ਪੂਰੇ ਭਾਰਤ ਵਿੱਚ ਇਹ ਲਹਿਰ ਮਿਸਾਲ ਬਣੀ ਤੇ ਇਸ ਲਹਿਰ ਦੇ ਜਿੱਥੇ ਕਿਸ਼ਨ ਸਿੰਘ...

ਮਜ਼ਬੂਤ ਇੰਮਿਊਨਿਟੀ ਅਤੇ ਚੰਗੀ ਸਿਹਤ ਲਈ ਸ਼ਾਮਿਲ ਕਰੋ ਇਹ ਭੋਜਨ

Coronavirus Prevention Foods: ਮਨੁੱਖ ਸਰੀਰ ਦਾ ਆਧਾਰ ਹੱਡੀਆਂ ਹੁੰਦੀਆਂ ਹਨ ਅਤੇ ਹੱਡੀਆਂ ਦੀ ਉਸਾਰੀ ਵਿੱਚ ਅਹਿਮ ਭੂਮਿਕਾ 'ਕੈਲਸ਼ੀਅਮ' ਹੁੰਦੀ ਹੈ। ਹੱਡੀਆਂ ਨਾਲ ਸਬੰਧਿਤ ਲਗਭਗ ਹਰ ਰੋਗ ਦੀ ਵਜ੍ਹਾ ਹੁੰਦੀ ਹੈ ਪੋਸ਼ਣਾਂ ਵਿੱਚ...

ਰੂਹਾਂ ਵਾਲਾ ਪਿਆਰ

ਇੰਨੇ ਸਾਲਾਂ ਬਾਅਦ ਪਤਾ ਨਹੀਂ ਕਿਉਂ, ਪਰ ਹੁਣ ਬਹੁਤ ਜ਼ਿਆਦਾ ਯਾਦ ਆਉਂਦੀ ਆ ਉਹ। 6 ਕੁ ਸਾਲਾਂ ਦਾ ਸੀ ਸਤਬੀਰ ਜਦੋਂ ਉਹ ਛੱਡ ਕੇ ਤੁਰ ਗਈ ਸੀ। 27 ਦਾ ਹੋ ਗਿਆ, ਵਿਆਹਿਆ...