13.3 C
New Zealand
Monday, November 25, 2024
[bsa_pro_ad_space id=1]
Lifestyle

Lifestyle

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਸੁਰਜੀਤ ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ ਗੁਲਦਸਤਾ

ਸੁਰਜੀਤ ਟੋਰਾਂਟੋ ਨੇ #ਲਵੈਂਡਰ ਕਾਵਿ ਸੰਗ੍ਰਹਿ (ਕੈਨੇਡਾ ਦੀ ਚੋਣਵੀਂ ਪੰਜਾਬੀ ਕਵਿਤਾ) ਸੰਪਾਦਿਤ ਕੀਤੀ ਹੈ, ਜਿਸ ਵਿੱਚ ਪੰਜਾਬੀ ਮੂਲ ਰੂਪ ਦੇ 44 ਕਵੀਆਂ/ਕਵਿਤਰੀਆਂ ਦੀਆਂ ਪ੍ਰਕਾਸ਼ਤ ਕੀਤੀਆਂ ਕਵਿਤਾਵਾਂ ਦੀ ਖ਼ੁਸ਼ਬੋ ਫ਼ਿਜ਼ਾ ਨੂੰ ਸੁਗੰਧਤ ਕਰ ਰਹੀ ਹੈ।...

ਨਵੀ ਪਨੀਰੀ, ਬੱਚਿਆਂ ਦਾ ਚਿੰਤਾਜਨਕ ਭਵਿੱਖ ?

ਅੱਧੀ ਸਦੀ ਪਹਿਲਾ 1973 ਵਿੱਚ ‘‘ਕੌਮਾਂਤਰੀ ਕਿਰਤ ਜੱਥੇਬੰਦੀ ਨੇ ਇਕ ਸੰਧੀ ਪ੍ਰਵਾਨ ਕੀਤੀ ਸੀ, ਕਿ 15 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕੰਮ ‘ਤੇ ਲਗਾਇਆ ਨਹੀ ਜਾ ਸਕਦਾ ?`` ਪ੍ਰੰਤੂ !...

ਜ਼ਿੰਦਗੀ ਦੇ ਗੁੱਝੇ ਭੇਦ

ਜਿਹੜੀ ਵੀ ਚੀਜ਼ ਜਾਂ ਕਥਨ ਸਾਨੂੰ ਚੰਗਾ ਲੱਗੇ, ਨੋਟ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਛੱਲੇ ਮੁੰਦੀਆਂ ਤੇ ਰੁਮਾਲਾਂ ਦੀ ਤਰ੍ਹਾਂ ਰੁਲ ਜਾਣਗੀਆਂ ਫਿਰ ਪੱਲੇ ਪਛਤਾਵੇ ਤੋਂ ਬਿਨਾਂ ਕੁੱਝ ਵੀ ਨਹੀਂ ਰਹਿੰਦਾ। ਨੁਕਤਾਚੀਨੀ ਜੇ ਹੋਵੇ...

‘ਕੋਈ ਹਰਿਓ ਬੂਟੁ ਰਹਿਓ ਰੀ’ ਸਾਊ ਸਿਆਸਤਦਾਨ : ਤੇਜ ਪ੍ਰਕਾਸ਼ ਸਿੰਘ ਕੋਟਲੀ

ਖ਼ੁਸ਼ਹਾਲ ਮਨੁੱਖੀ ਜ਼ਿੰਦਗੀ ਜਿਓਣ ਲਈ ਸੰਸਾਰਕ ਅਤੇ ਅਧਿਆਤਮਿਕ ਸੋਚ ਸਾਕਾਰਾਤਮਿਕ ਹੋਣੀ ਜ਼ਰੂਰੀ ਹੈ। ਜਿਸ ਵਿਅਕਤੀ ਨੇ ਇਨ੍ਹਾਂ ਦੋਹਾਂ ਪੱਖਾਂ ਤੇ ਨੈਤਿਕਤਾ ਨਾਲ ਪਹਿਰਾ ਦੇਣ ਦਾ ਫ਼ੈਸਲਾ ਕਰ ਲਿਆ ਤਾਂ ਉਹ ਭਾਵੇਂ ਕਿਸੇ ਖੇਤਰ ਵਿੱਚ...

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਤੀਂ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ, ਮੈਨੂੰ ਵੀ ਕਰਦਾ ਕੋਈ ਯਾਦ | ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬਹੁਤ ਲੰਮੀਆਂ | ਮੈਂ ਆਖਿਆ, ਖਿਦਮਤ ਖੁਦਾ ਦੀ, ਜਿਨ੍ਹਾਂ ਰਾਹਾਂ 'ਤੇ ਤੁਰਨਾ ਉਹ ਰਾਹਾਂ, ਰੱਬ...

ਬਾਲ ਕਹਾਣੀ : ਪੰਕਜ ਦੀ ਬੁਰੀ ਆਦਤ

ਪੰਜਵੀਂ ਜਮਾਤ ਵਿੱਚ ਪੜ੍ਹਦੇ ਹੋਏ ਪੰਕਜ ਨੂੰ ਚੋਰੀ ਕਰਨ ਦੀ ਮਾੜੀ ਆਦਤ ਪੈ ਗਈ। ਉਹ ਆਪਣੀ ਜਮਾਤ ਦੇ ਵਿਦਿਆਰਥੀਆਂ ਦੇ ਬਸਤਿਆਂ ਵਿੱਚੋਂ ਪੈਨਸਿਲਾਂ , ਪੈਨ ਤੇ ਹੋਰ ਚੀਜ਼ਾਂ ਚੋਰੀ ਕਰਨ ਲੱਗ ਪਿਆ ਸੀ। ਜਮਾਤ...

(200 ਸਾਲਾ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼): ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ

(ਸ੍ਰੀ ਅਕਾਲ ਤਖ਼ਤ ਸਾਹਿਬ ਦੇ 7ਵੇਂ ਅਛਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ) (ਅਕਾਲੀ ਫੂਲਾ ਸਿੰਘ ਜੀ ਨੂੰ ਨਮਸਕਾਰਾਂ, ਸਿੱਖ ਕੌਂਮ ਦਾ ਸੀ ਜਥੇਦਾਰ ਸੂਰਾ। ਮਾਣ ਪੰਥ ਨੂੰ ਰਹੇਗਾ ਓਸ ਉਤੇ, ਕਥਨੀ...

ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ

ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ। ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ਸ਼ਿਕਸਤ’, ‘ਹੇ ਸਖ਼ੀ’ (ਲੰਮੀ ਕਵਿਤਾ) ‘ਵਿਸਮਾਦ’ ਅਤੇ ‘ਲਵੈਂਡਰ (ਸੰਪਾਦਿਤ)’, ਇਕ ਕਹਾਣੀ...

24 ਫਰਵਰੀ ਗਿਆਨੀ ਗੁਰਦਿੱਤ ਸਿੰਘ ਜਨਮ ਸ਼ਤਾਬਦੀ ‘ਤੇ ਵਿਸ਼ੇਸ਼ – ਗੁਰਮਤਿ/ਸਿੱਖ ਸੋਚ ਦਾ ਮੁੱਦਈ...

ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ ਤੇ ਬਹੁਰੰਗੀ ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸਨ। ਉਹ ਧਾਰਮਿਕ ਖ਼ੋਜੀ, ਸਾਹਿਤਕਾਰ, ਪੱਤਰਕਾਰ, ਸਿਆਸਤਦਾਨ ਅਤੇ ਪੰਜਾਬੀ ਸਭਿਆਚਾਰ ਦੇ ਵਾਰਤਕਕਾਰ ਸਨ। ਉਨ੍ਹਾਂ ਨੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਅਜਿਹਾ ਵਿਦਵਤਾ ਭਰਪੂਰ ਬਿਹਤਰੀਨ ਕੰਮ...

ਪੁਸਤਕ ਸਮੀਖਿਆ: ਪਿੰਡ ਕੱਦੋਂ ਦੇ ਵਿਰਾਸਤੀ ਰੰਗ/ਉਜਾਗਰ ਸਿੰਘ

ਹਰ ਪਿੰਡ ਦਾ ਆਪਣਾ ਰੰਗ ਹੈ। ਹਰ ਪਿੰਡ ਦੀ ਆਪਣੀ ਪਛਾਣ ਹੈ। ਹਰ ਪਿੰਡ ਦੀ ਨਿਵੇਕਲੀ ਵਿਰਾਸਤ ਹੈ। ਹਰ ਪਿੰਡ 'ਚ ਵੱਖੋ-ਵੱਖਰੀਆਂ ਜਾਤਾਂ, ਗੋਤਾਂ, ਧਰਮਾਂ ਨੂੰ ਮੰਨਣ ਵਾਲੇ ਲੋਕ ਵੱਸਦੇ ਹਨ। ਪਰ ਹਰ ਪਿੰਡ...