ਵੈਲਿੰਗਟਨ, 20 ਅਪ੍ਰੈਲ - ਸਟੈਟਸ ਐਜਜ਼ੈੱਡ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਦੇ ਅੰਤ ਤੱਕ ਤਿੰਨ ਮਹੀਨਿਆਂ 'ਚ ਕੀਮਤਾਂ ਵਿੱਚ ਸਿਰਫ਼ 1.2% ਵਧਣ ਤੋਂ ਬਾਅਦ, ਸਾਲਾਨਾ ਮਹਿੰਗਾਈ ਦਰ 6.7% ਤੱਕ ਡਿਗ ਗਈ ਹੈ। ਜੋ ਮਾਰਚ ਤਿਮਾਹੀ ਵਿੱਚ ਵਾਧੇ...
ਵੈਲਿੰਗਟਨ, 5 ਅਪ੍ਰੈਲ - ਰਿਜ਼ਰਵ ਬੈਂਕ ਨੇ ਅੱਜ ਅਧਿਕਾਰਤ ਨਕਦੀ ਦਰ (OCR) ਨੂੰ 50 ਆਧਾਰ ਅੰਕ ਵਧਾ ਕੇ 5.25 ਫੀਸਦੀ ਕਰ ਦਿੱਤਾ ਹੈ। ਅਜਿਹਾ ਇਸ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਜੇ ਇਸ ਨੇ ਛੋਟੇ ਵਾਧੇ ਦੀ ਚੋਣ...
ਆਕਲੈਂਡ, 16 ਮਾਰਚ - ਦਸੰਬਰ ਤਿਮਾਹੀ 'ਚ ਆਰਥਿਕਤਾ ਵਿੱਚ 0.6% ਦੀ ਗਿਰਾਵਟ ਹੋਈ ਹੈ, ਜੋ ਉਮੀਦ ਨਾਲੋਂ ਇੱਕ ਵੱਡੀ ਗਿਰਾਵਟ ਹੈ। ਇਹ ਗਿਰਾਵਟ ਇਸ ਸੰਭਾਵਨਾ ਵਧਾਉਂਦੀ ਹੈ ਕਿ ਨਿਊਜ਼ੀਲੈਂਡ ਪਹਿਲਾਂ ਹੀ ਇੱਕ ਤਕਨੀਕੀ ਮੰਦੀ ਵਿੱਚ ਹੈ। ਗਲੋਬਲ ਬੈਂਕਿੰਗ ਸੰਕਟ...
ਆਕਲੈਂਡ, 3 ਮਾਰਚ - ਸਰਕਾਰ ਦੁਆਰਾ ਜਾਰੀ ਕੀਤੇ ਗਏ ਇੱਕ ਸਰਵੇਖਣ ਅਨੁਸਾਰ, ਜਾਇਦਾਦਾਂ ਨੂੰ ਗਰਮ ਅਤੇ ਖ਼ੁਸ਼ਕ ਬਣਾਉਣ ਲਈ ਕਿਰਾਏ ਦੇ ਕਾਨੂੰਨਾਂ ਵਿੱਚ ਤਬਦੀਲੀਆਂ ਨੇ ਕਿਰਾਏ 'ਚ ਵਾਧਾ ਕੀਤਾ ਹੈ, ਜੋ ਹੁਣ ਰਿਕਾਰਡ ਉੱਚੇ ਪੱਧਰ 'ਤੇ ਹਨ।
ਹਾਊਸਿੰਗ ਅਤੇ ਸ਼ਹਿਰੀ...
ਨਵੀਂ ਦਿੱਲੀ, 28 ਫਰਵਰੀ - ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਭਾਰਤ ਦੀ ਆਰਥਿਕ ਵਿਕਾਸ ਦਰ (ਜੀਡੀਪੀ) 2022-23 ਦੀ ਤੀਜੀ ਤਿਮਾਹੀ ਵਿੱਚ ਸੁਸਤ ਹੋ ਕੇ 4.4% ਰਹੀ ਹੈ। ਇਸ ਲਈ ਨਿਰਮਾਣ ਖੇਤਰ ਦੀ ਮਾੜੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।...
ਨਵੀਂ ਦਿੱਲੀ, 1 ਮਾਰਚ - ਐੱਲਪੀਜੀ ਦੀ ਕੀਮਤ ਵਿੱਚ ਅੱਜ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ, ਜਦੋਂ ਕਿ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ਵਿੱਚ 4% ਦੀ ਕਟੌਤੀ ਕੀਤੀ ਗਈ। ਤੇਲ ਮਾਰਕੀਟਿੰਗ ਕੰਪਨੀ ਵੱਲੋਂ ਜਾਰੀ ਕੀਮਤ...
ਨਵੀਂ ਦਿੱਲੀ, 28 ਫਰਵਰੀ - ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਦੀ ਆਰਥਿਕ ਵਿਕਾਸ ਦਰ (ਜੀਡੀਪੀ) 2022-23 ਦੀ ਤੀਜੀ ਤਿਮਾਹੀ ਵਿਚ ਸੁਸਤ ਹੋ ਕੇ 4.4% ਰਹੀ ਹੈ। ਇਸ ਲਈ ਨਿਰਮਾਣ ਖੇਤਰ ਦੀ ਮਾੜੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।...
ਆਕਲੈਂਡ, 8 ਫਰਵਰੀ - ਸਰਕਾਰ ਨੇ ਅੱਜ ਦੁਪਹਿਰ ਐਲਾਨ ਕੀਤਾ ਹੈ ਕਿ ਇਸ 1 ਅਪ੍ਰੈਲ ਤੋਂ ਘੰਟਾਵਾਰ ਘੱਟੋ-ਘੱਟ ਉਜਰਤ (Minimum Wage) 7% ਦੇ ਵਾਧੇ ਨਾਲ $22.70 ਹੋ ਜਾਵੇਗੀ। ਇਹ $1.50 ਦਾ ਵਾਧਾ ਹੈ। ਇਸ ਵੇਲੇ ਮੌਜੂਦਾ ਘੱਟੋ-ਘੱਟ ਉਜਰਤ $21.20...
ਨਵੀਂ ਦਿੱਲੀ, 8 ਫਰਵਰੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਰੈਪੋ ਦਰ ’ਚ 25 ਆਧਾਰੀ ਅੰਕਾਂ ਦਾ ਵਾਧਾ ਕੀਤੇ ਜਾਣ ਨਾਲ ਇਹ 6.5 ਫ਼ੀਸਦ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਸਟੈਂਡਿੰਗ ਡਿਪਾਜ਼ਿਟ ਸਹੂਲਤ (ਐੱਸਡੀਐੱਫ) ਦਰ ਨੂੰ 6.25 ਫ਼ੀਸਦ...
ਨਵੀਂ ਦਿੱਲੀ, 1 ਫਰਵਰੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਦੇਸ਼ ਦਾ ਆਮ ਬਜਟ 2023-24 ਪੇਸ਼ ਕੀਤਾ। ਬਜਟ ਦੌਰਾਨ ਮੱਧ ਵਰਗ ਦੀਆਂ ਨਜ਼ਰਾਂ ਜਿਸ ਗੱਲ 'ਤੇ ਕੇਂਦਰਿਤ ਸਨ, ਵਿੱਤ ਮੰਤਰੀ ਨੇ ਐਲਾਨ ਕੀਤਾ ਹੈ।
ਵਿੱਤ ਮੰਤਰੀ ਨਿਰਮਲਾ...