9.9 C
New Zealand
Thursday, November 21, 2024
[bsa_pro_ad_space id=1]
Business

Business

Business

ਨਵੀਂ ਦਿੱਲੀ, 8 ਫਰਵਰੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਰੈਪੋ ਦਰ ’ਚ 25 ਆਧਾਰੀ ਅੰਕਾਂ ਦਾ ਵਾਧਾ ਕੀਤੇ ਜਾਣ ਨਾਲ ਇਹ 6.5 ਫ਼ੀਸਦ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਸਟੈਂਡਿੰਗ ਡਿਪਾਜ਼ਿਟ ਸਹੂਲਤ (ਐੱਸਡੀਐੱਫ) ਦਰ ਨੂੰ 6.25 ਫ਼ੀਸਦ...
ਨਵੀਂ ਦਿੱਲੀ, 1 ਫਰਵਰੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਦੇਸ਼ ਦਾ ਆਮ ਬਜਟ 2023-24 ਪੇਸ਼ ਕੀਤਾ। ਬਜਟ ਦੌਰਾਨ ਮੱਧ ਵਰਗ ਦੀਆਂ ਨਜ਼ਰਾਂ ਜਿਸ ਗੱਲ 'ਤੇ ਕੇਂਦਰਿਤ ਸਨ, ਵਿੱਤ ਮੰਤਰੀ ਨੇ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ...
ਨਵੀਂ ਦਿੱਲੀ, 12 ਜਨਵਰੀ - ਲੰਘੇ ਵਰ੍ਹੇ ਦਸੰਬਰ ਮਹੀਨੇ ਪ੍ਰਚੂਨ ਮਹਿੰਗਾਈ ਦਰ ਇੱਕ ਵਰ੍ਹੇ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਦਰਜ ਹੋਈ। ਪ੍ਰਚੂਨ ਮਹਿੰਗਾਈ ਦਸੰਬਰ 2022 ਵਿੱਚ ਘਟ ਕੇ ਇੱਕ ਸਾਲ ਦੇ ਸਭ ਤੋਂ ਹੇਠਲੇ ਪੱਧਰ 5.72 ਫ਼ੀਸਦ ’ਤੇ...
ਵੈਲਿੰਗਟਨ, 23 ਨਵੰਬਰ - ਰਿਜ਼ਰਵ ਬੈਂਕ ਨੇ ਅੱਜ ਐਲਾਨ ਕੀਤਾ ਹੈ ਕਿ ਅਧਿਕਾਰਤ ਨਕਦੀ ਦਰ 75 ਆਧਾਰ ਅੰਕ ਵਧਾ ਕੇ 4.25% ਕਰ ਦਿੱਤੀ ਹੈ, ਜੋ ਕਿ 2008 ਤੋਂ ਯਾਨੀ 14 ਸਾਲਾਂ ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ 'ਤੇ...
ਆਕਲੈਂਡ, 11 ਨਵੰਬਰ - ਭੋਜਨ ਦੀ ਸਾਲਾਨਾ ਕੀਮਤ 10.1% ਦੇ ਨਾਲ 14 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਹ ਮੁੱਲ ਸੂਚਕਾਂਕ ਸਾਲਾਨਾ ਤਬਦੀਲੀ ਜਨਵਰੀ 2008 ਤੋਂ ਅਕਤੂਬਰ 2022 ਵਿੱਚ ਦੀ ਹੈ। ਅਕਤੂਬਰ ਮਹੀਨੇ ਵਿੱਚ ਖਾਣ-ਪੀਣ ਦੀਆਂ ਕੀਮਤਾਂ...
ਆਕਲੈਂਡ, 3 ਨਵੰਬਰ - ਵਿਆਜ ਦਰਾਂ 'ਚ ਵਾਧੇ ਦੇ ਕਰਕੇ ਬੈਂਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਰਥਿਕ ਦਬਾਅ ਹੇਠ ਆਉਣ ਵਾਲੇ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਅੱਗੇ ਵਧਾਉਣ ਅਤੇ ਸਹਾਇਤਾ ਕਰਨ ਕਿਉਂਕਿ ਵਿਆਜ ਦਰਾਂ ਵਧਣ ਕਾਰਨ ਦਬਾਅ...
ਮੁੁੰਬਈ, 20 ਅਕਤੂਬਰ - ਡਾਲਰ ਦੇ ਮੁਕਾਬਲੇ ਰੁਪਿਆ ਅੱਜ 83.29 ਦੇ ਰਿਕਾਰਡ ਹੇਠਲੇ ਪੱਧਰ ਨੂੰ ਪੁੱਜ ਗਿਆ, ਹਾਲਾਂਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦਖ਼ਲ ਮਗਰੋਂ ਇਹ ਕੁਝ ਸੰਭਲਿਆ ਤੇ ਅਖੀਰ ਦਿਨ ਭਰ ਦੇ ਕਾਰੋਬਾਰ ਮਗਰੋਂ 25 ਪੈਸੇ ਦੇ ਵਾਧੇ...
ਆਕਲੈਂਡ, 18 ਅਕਤੂਬਰ - ਉੱਚ ਵਿਆਜ ਦਰਾਂ ਲਈ ਆਪਣੇ ਆਪ ਨੂੰ ਤਿਆਰ ਰੱਖੋ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅੱਜ ਦੇ ਮਹਿੰਗਾਈ ਦੇ ਅੰਕੜੇ ਇਸ ਨੂੰ ਲਾਜ਼ਮੀ ਬਣਾਉਂਦੇ ਹਨ ਕਿ ਰਿਜ਼ਰਵ ਬੈਂਕ ਨੂੰ ਦਰਾਂ ਨੂੰ ਹੋਰ ਹਮਲਾਵਰ ਢੰਗ ਨਾਲ ਵਧਾਉਣਾ...
ਆਕਲੈਂਡ, 18 ਅਕਤੂਬਰ - ਖ਼ਬਰ ਹੈ ਕਿ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਲੇਬਰ ਇੰਸਪੈਕਟੋਰੇਟ ਨੂੰ ਪ੍ਰਾਪਤ ਹੋਈਆਂ ਪ੍ਰਵਾਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵਿੱਚੋਂ ਸਿਰਫ਼ 10% ਦੀ ਹੀ ਜਾਂਚ ਕੀਤੀ ਗਈ ਸੀ। ਮਨਿਸਟਰੀ ਆਫ਼ ਬਿਜ਼ਨਸਸ ਇਨੋਵੇਸ਼ਨ ਐਂਡ...
ਵਾਸ਼ਿੰਗਟਨ, 12 ਅਕਤੂਬਰ - ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਸੀਨੀਅਰ ਅਧਿਕਾਰੀ ਨੇ ਸਾਲ 2022 ਦੇ ਅੰਤ ਤੱਕ ਭਾਰਤ ਦਾ ਕਰਜ਼ਾ (ਡੈਟ) ਅਨੁਪਾਤ ਜੀਡੀਪੀ ਦਾ 84 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਕਰਜ਼ਾ ਅਨੁਪਾਤ ਦਾ ਇਹ ਅੰਕੜਾ ਕਈ ਉੱਭਰਦੇ ਅਰਥਚਾਰਿਆਂ...