ਨਵੀਂ ਦਿੱਲੀ, 17 ਮਈ - ਸਰਕਾਰ ਦੇ ਅੰਕੜਿਆਂ ਮੁਤਾਬਿਕ ਦੇਸ਼ 'ਚ ਮਹਿੰਗਾਈ ਦਰ ਇਸ ਸਾਲ ਅਪ੍ਰੈਲ ਵਿਚ ਰਿਕਾਰਡ 15.08% ਰਹੀ, ਜਦੋਂ ਕਿ ਇਹ ਮਾਰਚ ਵਿੱਚ 14.55% ਸੀ।
ਡਿਪਾਰਟਮੈਂਟ ਫ਼ਾਰ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਇੰਟਰਨਲ ਟ੍ਰੇਡ (DPIIT) ਦੇ ਅੰਕੜਿਆਂ ਨੇ ਮੰਗਲਵਾਰ...
ਮੁੰਬਈ, 4 ਮਈ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਮੁੱਖ ਨੀਤੀਗਤ ਦਰ ਰੈਪੋ ਨੂੰ 0.04 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਇਹ ਕਦਮ ਮੁੱਖ ਤੌਰ 'ਤੇ ਵਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਚੁੱਕਿਆ...
ਆਕਲੈਂਡ, 26 ਅਪ੍ਰੈਲ - ਟ੍ਰੇਡ ਮੀ ਦੇ ਅਨੁਸਾਰ, ਵਧਦੀ ਮਹਿੰਗਾਈ ਨੇ ਰਿਹਾਇਸ਼ੀ ਕਿਰਾਇਆ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਮਾਰਚ ਵਿੱਚ ਰਾਸ਼ਟਰੀ ਔਸਤ ਹਫ਼ਤਾਵਾਰੀ ਕਿਰਾਇਆ 7% ਸਾਲਾਨਾ ਵੱਧ ਕੇ $575 ਪ੍ਰਤੀ ਹਫ਼ਤੇ ਹੋ ਗਿਆ ਹੈ। ਇਹ ਰਿਜ਼ਰਵ ਬੈਂਕ...
ਆਕਲੈਂਡ, 21 ਅਪ੍ਰੈਲ - ਸਟੈਟਸਐਨਜ਼ੈੱਡ ਨੇ ਅੱਜ ਕਿਹਾ ਕਿ ਦੇਸ਼ ਦੀ ਸਲਾਨਾ ਮੁਦਰਾਸਫੀਤੀ 31 ਮਾਰਚ ਤੱਕ 6.9% ਤੱਕ ਪਹੁੰਚ ਗਈ ਹੈ, ਜੋ ਕਿ ਜੂਨ 1990 ਦੀ ਤਿਮਾਹੀ ਵਿੱਚ ਸਾਲ 'ਚ 7.6% ਸਾਲਾਨਾ ਵਾਧੇ ਤੋਂ ਬਾਅਦ ਸਭ ਤੋਂ ਵੱਧ ਹੈ।
ਇਹ...
ਆਕਲੈਂਡ, 20 ਅਪ੍ਰੈਲ - ਬੈਂਕ ਆਫ਼ ਨਿਊਜ਼ੀਲੈਂਡ (ਬੀਐਨਜ਼ੈੱਡ) ਨੇ ਆਪਣੇ ਫਿਕਸਡ ਹੋਮ ਲੋਨ ਦਰਾਂ ਨੂੰ ਵਧਾ ਦਿੱਤਾ ਹੈ। ਰਿਜ਼ਰਵ ਬੈਂਕ ਦੁਆਰਾ ਅਧਿਕਾਰਤ ਨਕਦ ਦਰ (OCR) ਨੂੰ 1% ਤੋਂ ਵਧਾ ਕੇ 1.5% ਕਰਨ ਦੇ ਫ਼ੈਸਲੇ ਤੋਂ ਬਾਅਦ ਬੀਐਨਜ਼ੈੱਡ ਬੈਂਕ ਨੇ...
ਵਾਸ਼ਿੰਗਟਨ, 19 ਅਪ੍ਰੈਲ - ਇੰਟਰਨੈਸ਼ਨਲ ਮੋਨੀਟਰਿੰਗ ਫ਼ੰਡ (ਆਈਐੱਮਐੱਫ) ਨੇ ਮੰਗਲਵਾਰ ਨੂੰ 2022 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 8.2 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਇਸ ਤਹਿਤ ਭਾਰਤ ਤੇਜ਼ੀ ਨਾਲ ਵਧਣ ਵਾਲਾ ਵੱਡਾ ਅਰਥਚਾਰਾ ਹੋਵੇਗਾ। ਭਾਰਤ ਦੀ ਵਿਕਾਸ ਦਰ...
ਨਵੀਂ ਦਿੱਲੀ, 19 ਅਪ੍ਰੈਲ - ਰੂਸ-ਯੂਕਰੇਨ ਜੰਗ ਕਰਕੇ ਆਲਮੀ ਪੱਧਰ 'ਤੇ ਸਪਲਾਈ ਚੇਨ ਵਿੱਚ ਪਏ ਅੜਿੱਕੇ ਕਰਕੇ ਕੱਚੇ ਤੇਲ ਤੇ ਹੋਰਨਾਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਪੁੱਜਣ ਨਾਲ ਥੋਕ ਕੀਮਤਾਂ 'ਤੇ ਆਧਾਰਿਤ ਮਹਿੰਗਾਈ ਦਰ ਮਾਰਚ ਮਹੀਨੇ 14.55 ਫੀਸਦ 'ਤੇ ਪੁੱਜ...
ਨੀਤੀਗਤ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ
ਮੁੰਬਈ, 8 ਅਪ੍ਰੈਲ - ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰਾਂ ਵਿੱਚ ਫੇਰਬਦਲ ਤੋਂ ਇੱਕ ਵਾਰ ਫਿਰ ਨਾਂਹ ਕਰ ਦਿੱਤੀ ਹੈ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦੇ ਕਾਰਣ ਅਸਮਾਨੀ ਪੁੱਜੀ ਮਹਿੰਗਾਈ...
ਆਕਲੈਂਡ, 1 ਅਪ੍ਰੈਲ - ਆਕਲੈਂਡ ਦੇ ਘਰਾਂ ਦੀਆਂ ਕੀਮਤਾਂ ਲਗਭਗ ਦੋ ਸਾਲਾਂ 'ਚ ਪਹਿਲੀ ਵਾਰ ਘਟੀਆਂ ਹਨ, ਇੱਕ ਅੰਦਰੂਨੀ ਸ਼ਹਿਰ ਦੇ ਉਪਨਗਰ ਵਿੱਚ $150,000 ਤੋਂ ਵੱਧ ਦੀ ਗਿਰਾਵਟ ਆਈ ਹੈ।
ਨਵੀਨਤਮ OneRoof-Valocity House Value Index ਨੇ ਪਾਇਆ ਹੈ ਕਿ ਸ਼ਹਿਰ...
ਆਕਲੈਂਡ, 31 ਮਾਰਚ - ਨਵੀਂ ਖੋਜ ਨੇ ਖ਼ੁਲਾਸਾ ਕੀਤਾ ਹੈ ਕਿ ਕੀਵੀ ਭੋਜਨ ਅਤੇ ਪੈਟਰੋਲ ਦੀਆਂ ਵੱਧ ਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਬਹੁਤ ਸਾਰੇ ਲੋਕ ਪਹਿਲਾਂ ਹੀ ਆਪਣੇ ਸਾਧਨਾਂ ਦੀ ਪਹੁੰਚ ਤੋਂ ਬਾਹਰ ਰਹਿ ਰਹੇ...