ਨਵੀਂ ਦਿੱਲੀ, 29 ਮਾਰਚ - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਅਗਲੇ ਵਿੱਤੀ ਵਰ੍ਹੇ ਦਾ ਬਜਟ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਅਤੇ ਆਉਣ ਵਾਲੇ ਸਾਲਾਂ 'ਚ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਨੂੰ ਯਕੀਨੀ ਬਣਾਏਗਾ। ਸੀਤਾਰਾਮਨ ਨੇ ਰਾਜ...
ਆਕਲੈਂਡ, 23 ਮਾਰਚ - ਏਐੱਸਬੀ ਦਾ ਕਹਿਣਾ ਹੈ ਕਿ ਵੱਧ ਦੀਆਂ ਲਾਗਤਾਂ ਦੇ ਦਬਾਅ ਦੇ ਕਾਰਣ ਪਰਿਵਾਰ ਇਸ ਸਾਲ ਆਪਣੇ ਰਹਿਣ-ਸਹਿਣ ਦੀਆਂ ਲਾਗਤਾਂ 'ਤੇ ਔਸਤਨ 150 ਡਾਲਰ ਪ੍ਰਤੀ ਹਫ਼ਤੇ ਵਾਧੂ ਖ਼ਰਚ ਕਰਨਗੇ।
ਅਰਥਸ਼ਾਸਤਰੀ ਮਾਰਕ ਸਮਿਥ ਨੇ ਕਿਹਾ ਕਿ ਲਾਗਤ ਵਿੱਚ...
ਨਵੀਂ ਦਿੱਲੀ, 12 ਮਾਰਚ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅੱਜ ਵਿੱਤੀ ਸਾਲ 2021-22 ਲਈ ਪ੍ਰਾਵੀਡੈਂਟ ਫ਼ੰਡ (ਈਪੀਐੱਫ) ਜਮ੍ਹਾ 'ਤੇ ਵਿਆਜ ਦਰ ਨੂੰ ਘਟਾ ਕੇ 8.1 ਫੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ। 2020-21 ਵਿੱਚ ਇਹ ਦਰ 8.5 ਫ਼ੀਸਦ...
ਵੈਲਿੰਗਟਨ, 10 ਮਾਰਚ - ਨਿਊਜ਼ੀਲੈਂਡ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਦੋਂ ਤੱਕ ਯੂਕਰੇਨ ਵਿੱਚ ਜੰਗ ਜਾਰੀ ਰਹਿੰਦੀ ਹੈ, ਉਦੋਂ ਤੱਕ ਈਂਧਨ ਦੀਆਂ ਕੀਮਤਾਂ ਚੜ੍ਹਦੀਆਂ ਰਹਿਣਗੀਆਂ। ਕੁੱਝ ਖੇਤਰਾਂ ਵਿੱਚ ਪੈਟਰੋਲ ਹੁਣ 3 ਡਾਲਰ ਪ੍ਰਤੀ ਲੀਟਰ ਤੋਂ...
ਵੈਲਿੰਗਟਨ, 8 ਮਾਰਚ - ਕੋਵਿਡ -19 ਦੀ ਮਾਰ ਸਹਿੰਦੇ ਹੋਏ ਜਿੱਥੇ ਕਈ ਛੋਟੇ ਕਾਰੋਬਾਰ ਬੰਦ ਹੋ ਰਹੇ ਹਨ ਉੱਥੇ ਹੀ ਖ਼ਬਰਾਂ ਹਨ ਕਿ ਦੇਸ਼ ਭਰ ਦੀਆਂ ਸੁਪਰਮਾਰਕੀਟਾਂ ਪ੍ਰਤੀ ਦਿਨ ਲਗਭਗ 1 ਮਿਲੀਅਨ ਡਾਲਰ ਦਾ ਵਾਧੂ ਮੁਨਾਫ਼ਾ ਕਮਾ ਰਹੀਆਂ ਹਨ,...
ਪੇਈਚਿੰਗ, 2 ਮਾਰਚ - ਅਮਰੀਕਾ ਸਮੇਤ ਵੱਡੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਰਣਨੀਤਕ ਭੰਡਾਰਾਂ ਤੋਂ ਤੇਲ ਛੱਡਣ ਦੀਆਂ ਵਚਨਬੱਧਤਾ ਵੀ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਪ੍ਰੇਸ਼ਾਨ ਬਾਜ਼ਾਰ ਨੂੰ ਹੌਸਲਾ ਦੇਣ ਵਿੱਚ ਅਸਫਲ ਰਹੀ ਅਤੇ ਅੱਜ ਵਿਸ਼ਵ ਪੱਧਰ 'ਤੇ ਤੇਲ...
ਆਕਲੈਂਡ, 23 ਫਰਵਰੀ - ਰਿਜ਼ਰਵ ਬੈਂਕ ਨੇ ਅਧਿਕਾਰਤ ਨਕਦੀ ਦਰ (ਓਸੀਆਰ) ਨੂੰ 25 ਆਧਾਰ ਅੰਕ ਤੋਂ ਵਧਾ ਕੇ 1 ਫ਼ੀਸਦੀ ਕਰ ਦਿੱਤਾ ਹੈ। ਗਵਰਨਰ ਐਡਰੀਅਨ ਓਰ ਨੇ ਸਾਲ ਦੇ ਲਈ ਆਪਣੇ ਪਹਿਲੇ ਮੁਦਰਾ ਨੀਤੀ ਬਿਆਨ ਵਿੱਚ ਦਰਾਂ ਵਿੱਚ ਹੋਰ...
ਵੈਲਿੰਗਟਨ, 21 ਫਰਵਰੀ (ਕੂਕ ਪੰਜਾਬੀ ਸਮਾਚਾਰ) - ਸਰਕਾਰ ਵੱਲੋਂ ਕੋਵਿਡ -19 ਦੇ ਕਾਰਣ ਜੂਝ ਰਹੇ ਕਾਰੋਬਾਰਾਂ ਲਈ ਸਮੇਂ ਸਿਰ ਸਹਾਇਤਾ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ। ਹੁਣ ਸਰਕਾਰ ਦਾ ਕਹਿਣਾ ਹੈ ਕਿ ਕਮਿਊਨਿਟੀ ਵਿੱਚ ਫੈਲ ਰਹੇ ਓਮੀਕਰੋਨ ਦੇ ਪ੍ਰਕੋਪ...
ਆਕਲੈਂਡ, 14 ਫਰਵਰੀ - ਜਿੱਥੇ ਦੇਸ਼ ਦੀ ਜਨਤਾ ਕੋਵਿਡ -19 ਮਹਾਂਮਾਰੀ ਦੀ ਮਾਰ ਸਹਿ ਰਹੀ ਹੈ ਉੱਥੇ ਹੀ ਮਹਿੰਗਾਈ ਦੀ ਮਾਰ ਵੀ ਆਪਣਾ ਪੂਰਾ ਅਸਰ ਵਿਖਾ ਰਹੀ ਹੈ। ਸਟੇਟਸ ਐਨਜ਼ੈੱਡ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਭੋਜਨ ਦੀਆਂ ਕੀਮਤਾਂ...
ਵੈਲਿੰਗਟਨ, 11 ਫਰਵਰੀ - ਵਰਕਪਲੇਸ ਰਿਲੇਸ਼ਨਜ਼ ਐਂਡ ਸੇਫ਼ਟੀ ਮੰਤਰੀ ਮਾਈਕਲ ਵੁੱਡ ਨੇ ਅੱਜ ਐਲਾਨ ਕੀਤਾ ਕਿ ਅਪ੍ਰੈਲ ਦੀ ਸ਼ੁਰੂਆਤ ਤੋਂ ਘੱਟੋ-ਘੱਟ ਉਜਰਤ 1.20 ਡਾਲਰ ਪ੍ਰਤੀ ਘੰਟਾ ਵਧਾ ਕੇ 21.20 ਡਾਲਰ ਕੀਤੀ ਜਾ ਰਿਹਾ ਹੈ।
ਕਾਰੋਬਾਰਾਂ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਦੇ...